ਡਿਵਾਈਨ ਲਾਈਟ ਸਕੂਲ ਵਿਚ ਅਸੈਸਮੈਂਟ ਫੋਰ ਲਰਨਿੰਗ ਤੇ ਅਸੈਸਮੈਂਟ ਆਫ਼ ਲਰਨਿੰਗ ’ਤੇ ਵਰਕਸ਼ਾਪ
ਫ਼ਤਹਿਗੜ੍ਹ ਸਾਹਿਬ, 9 ਅਗਸਤ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾਂ ਦੇ ਸਰਬਪੱਖੀ ਵਿਕਾਸ ਤੇ ਉਨ੍ਹਾਂ ਦੀਆਂ ਅਧਿਆਪਨ ਸਮਰੱਥਾਵਾਂ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ‘ਅਸੈਸਮੈਂਟ ਫੋਰ ਲਰਨਿੰਗ’ ਤੇ ‘ਅਸੈਸਮੈਂਟ ਆਫ਼ ਲਰਨਿੰਗ’ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ.
ਡਿਵਾਈਨ ਲਾਈਟ ਸਕੂਲ ਵਿਚ ਅਸੈਸਮੈਂਟ ਫੋਰ ਲਰਨਿੰਗ ਤੇ ਅਸੈਸਮੈਂਟ ਆਫ਼ ਲਰਨਿੰਗ ’ਤੇ ਵਰਕਸ਼ਾਪ ਨੂੰ ਸੰਬੋਧਨ ਕਰਦੇ ਵਿਸ਼ਾ ਮਾਹਿਰ। ਤਸਵੀਰ: ਕਰਨ
10-08-2026