09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗ੍ਰੀਨ ਫ਼ੀਲਡਜ਼ ਸਕੂਲ ਸਰਹਿੰਦ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 22-05-2026
ਫ਼ਤਹਿਗੜ੍ਹ ਸਾਹਿਬ, 21 ਮਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਦੇ ਵਿਦਿਆਰਥੀਆਂ ਵਲੋਂ ਕਰਾਟੇ ਦੇ ਮੁਕਾਬਲਿਆਂ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਗਈਆਂ ਹਨ | ਸਕੂਲ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ, ਕਰਾਟੇ ਚੈਂਪੀਅਨਸ਼ਿਪ 'ਚ ਸਕੂਲ ਦੇ ਬੱਚਿਆਂ ਪਰਿੰਦਰ, ਪਹਿਲੀ ਬੀ ਨੇ ਦੂਸਰਾ, ਯੁੱਧਵੀਰ ਸਿੰਘ ਦੂਸਰੀ ਏ ਤੀਸਰਾ, ਸਹਿਬਾਜ ਸਿੰਘ, ਦੂਸਰੀ ਬੀ ਨੇ ਤੀਸਰਾ, ਭਵਨੌਰ ਸਿੰਘ ਦੂਸਰੀ ਬੀ ਨੇ ਤੀਸਰਾ, ਗੁਰਸ਼ਰਨ ਸਿੰਘ ਤੀਸਰੀ ਏ ਨੇ ਤੀਸਰਾ, ਸਾਹਿਬ ਜੀ ਸਿੰਘ ਤੀਸਰੀ ਏ ਨੇ ਦੂਸਰਾ, ਆਕਾਸ਼ ਚੌਥੀ ਏ ਨੇ ਤੀਸਰਾ, ਪੀਯੁਸ਼ ਚੌਥੀ ਏ ਨੇ ਤੀਸਰਾ, ਜਪਜੋਤ ਸਿੰਘ ਚੌਥੀ ਏ ਨੇ ਦੂਸਰਾ, ਸਹਿਜਪ੍ਰੀਤ ਸਿੰਘ ਚੌਥੀ ਬੀ ਨੇ ਤੀਸਰਾ, ਜੈਸਮੀਨ ਕੌਰ ਪੰਜਵੀਂ ਕਲਾਸ ਨੇ ਪਹਿਲਾ, ਮਨਸਾਹਿਬ ਪੰਜਵੀਂ ਕਲਾਸ ਨੇ ਦੂਸਰਾ, ਪਰਬ ਪੰਜਵੀਂ ਕਲਾਸ ਨੇ ਤੀਸਰਾ, ਗੁਰਫਤਿਹ ਸਿੰਘ ਪੰਜਵੀਂ ਨੇ ਤੀਸਰਾ, ਪ੍ਰਭਜੋਤ ਸਿੰਘ ਸੱਤਵੀਂ ਏ ਕਲਾਸ ਨੇ ਤੀਸਰਾ, ਪੁਨੀਤਾ ਅੱਠਵੀਂ ਬੀ ਨੇ ਤੀਸਰਾ, ਸਰਬਜੀਤ ਸਿੰਘ ਅੱਠਵੀਂ ਏ ਦੂਸਰਾ, ਜਾਨਵੀ ਸ਼ਰਮਾ ਅੱਠਵੀਂ ਬੀ ਤੀਸਰਾ, ਸਿਮਰਨ ਕੌਰ ਅੱਠਵੀਂ ਬੀ ਨੇ ਦੂਸਰਾ, ਤਮੰਨਾ ਅੱਠਵੀਂ ਬੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਤਗਮੇ ਹਾਸਿਲ ਕੀਤੇ | ਇਨ੍ਹਾਂ ਖਿਡਾਰੀਆਂ ਦੇ ਨਾਲ ਸਕੂਲ ਦੇ ਡੀ.ਪੀ. ਅਧਿਆਪਕ ਜਗਦੀਪ ਸਿੰਘ ਤੇ ਅਮਨਦੀਪ ਕੌਰ ਗਏ ਸਨ, ਜਿਨ੍ਹਾਂ ਦਾ ਵੀ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਰਾਟਾ ਕੋਚ ਅਰਮਾਨ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਵਲੋਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਲਾਈ ਦਿੱਤੀ ਗਈ ਸੀ |
ਪਿਛਲੀ ਖ਼ਬਰ ਅਧੂਰੇ ਪ੍ਰੋਜੈਕਟਾਂ ਦੇ ਫੀਤੇ ਕੱਟ ਕੇ ਵਾਹ-ਵਾਹ ਲੈਣ ਦੀ ਕੋਸ਼ਿਸ਼.....? ਅਗਲੀ ਖ਼ਬਰ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਾਰਨ ਬਾਬਾ ਦਿਆਲਪੁਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।