13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ

ਅਜੀਤ ਡੈਸਕ 17-05-2026
ਮੰਡੀ ਗੋਬਿੰਦਗੜ੍ਹ, 16 ਮਈ (ਰਾਜੇਸ਼ ਸ਼ਰਮਾ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਗੋਬਿੰਦਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਐਸ.ਡੀ.ਐਮ ਅਮਲੋਹ ਚਰਨਜੋਤ ਸਿੰਘ ਵਾਲੀਆ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਜਾਣਕਾਰੀ ਅਨੁਸਾਰ ਵਾਰਡ ਨੰ. 1 ਤੋਂ ਪੂਜਾ ਰਾਣੀ, ਵਾਰਡ ਨੰ. 2 ਤੋਂ ਵਿਨੋਦ ਕੁਮਾਰ ਗੁੱਜਰ, ਵਾਰਡ ਨੰ. 3 ਤੋਂ ਸੁਖਵਿੰਦਰ ਕੌਰ, ਵਾਰਡ ਨੰ. 4 ਤੋਂ ਕਿ੍ਸ਼ਨਾ ਕੌਰ, ਵਾਰਡ ਨੰ. 5 ਤੋਂ ਰਾਜੇਸ਼ ਕੁਮਾਰ ਰਾਜੂ, ਵਾਰਡ ਨੰ. 6 ਤੋਂ ਅਵਤਾਰ ਸਿੰਘ, ਵਾਰਡ ਨੰ. 7 ਤੋਂ ਹਰਬੰਸ ਕੌਰ ਨੇਹਾ, ਵਾਰਡ ਨੰ. 8 ਤੋਂ ਹੇਮੰਤ ਗੋਇਲ, ਵਾਰਡ ਨੰ. 9 ਤੋਂ ਤਿ੍ਪਤਾ ਸੋਫਤ, ਵਾਰਡ ਨੰ. 10 ਤੋਂ ਐਡਵੋਕੇਟ ਪਰਮਜੀਤ ਸਿੰਘ, ਵਾਰਡ ਨੰ. 11 ਤੋਂ ਤਰਣਜੀਤ ਕੌਰ, ਵਾਰਡ ਨੰ. 12 ਤੋਂ ਅਮਿੱਤ ਠਾਕੁਰ, ਵਾਰਡ ਨੰ. 13 ਤੋਂ ਸ਼ਿਲਪਾ ਲੋਧੀ, ਵਾਰਡ ਨੰ. 14 ਤੋਂ ਬਲਕਾਰ ਸਿੰਘ ਨੰਬਰਦਾਰ, ਵਾਰਡ ਨੰ. 15 ਤੋਂ ਪਰਮਿੰਦਰ ਕੌਰ ਵਾਲੀਆ, ਵਾਰਡ ਨੰ. 16 ਤੋਂ ਰਾਕੇਸ਼ ਸੋਫਤ (ਪੱਪੂ), ਵਾਰਡ ਨੰ. 17 ਤੋਂ ਜ਼ਰੀਨਾ ਲਿਬਰਾ, ਵਾਰਡ ਨੰ. 18 ਤੋਂ ਸੁਖਦੀਪ ਸਿੰਘ ਮੰਡੇਰ, ਵਾਰਡ ਨੰ. 19 ਤੋਂ ਸੁਖਵਿੰਦਰ ਕੌਰ, ਵਾਰਡ ਨੰ. 20 ਤੋਂ ਸੁਖਵਿੰਦਰ ਸਿੰਘ ਭਾਂਬਰੀ, ਵਾਰਡ ਨੰ. 21 ਤੋਂ ਬਲਜਿੰਦਰ ਕੌਰ, ਵਾਰਡ ਨੰ. 22 ਤੋਂ ਵਿਨੀਤ ਕੁਮਾਰ ਬਿੱਟੂ, ਵਾਰਡ ਨੰ. 23 ਤੋਂ ਸਲੀਮ ਮੁਹੰਮਦ ਗਾਗੜੀ, ਵਾਰਡ ਨੰ. 24 ਤੋਂ ਹਰਚੰਦ ਸਿੰਘ, ਵਾਰਡ ਨੰ. 25 ਤੋਂ ਦਿਲਰਾਜ ਸੋਫਤ, ਵਾਰਡ ਨੰ. 26 ਤੋਂ ਆਸ਼ੀਸ਼ ਬਾਂਸਲ, ਵਾਰਡ ਨੰ. 27 ਤੋਂ ਪਲਵੀ ਸਿੰਗਲਾ, ਵਾਰਡ ਨੰ. 28 ਤੋਂ ਹਰਪ੍ਰੀਤ ਸਿੰਘ ਪਿ੍ੰਸ ਅਤੇ ਵਾਰਡ ਨੰ. 29 ਤੋਂ ਬਲਜੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਨਾਮਜ਼ਦਗੀ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ | ਉਮੀਦਵਾਰ ਵੱਡੇ ਕਾਫ਼ਲਿਆਂ ਸਮੇਤ ਨਾਮਜ਼ਦਗੀ ਕੇਂਦਰ ਪਹੁੰਚੇ, ਜਿੱਥੇ ਪਾਰਟੀ ਸਮਰਥਕਾਂ ਵਲੋਂ ਨਾਅਰੇਬਾਜ਼ੀ ਕਰਕੇ ਉਮੀਦਵਾਰਾਂ ਦਾ ਹੌਸਲਾ ਵਧਾਇਆ ਗਿਆ |
ਪਿਛਲੀ ਖ਼ਬਰ ਪਿੰਡ ਚੱਕੋਕੀ ਵਿਚ ਨਸ਼ੇ ਨਾਲ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਪੂਰਾ ਇਨਸਾਫ-ਸੌਰਵ ਖੁੱਲਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਭੁੱਟਾ ਦੀ ਅਗਵਾਈ ਹੇਠ ਨਾਮਜ਼ਦਗੀ ਕਾਗ਼ਜ਼ ਕੀਤੇ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।