ਨਾਜਾਇਜ ਸ਼ਰਾਬ ਸਮੇਤ ਇਕ ਵਿਆਕਤੀ ਗਿ੍ਫਤਾਰ
ਅਜੀਤ ਡੈਸਕ
17-05-2026
ਪੁਲਿਸ ਨੇ ਕਾਰ ਚਾਲਕ ਸਮੇਤ ਕਾਰ ਤੇ ਸ਼ਰਾਬ ਜਬਤ ਕਰ ਲਈ¢ ਕਾਰ ਚਾਲਕ ਦੀ ਪਛਾਣ ਜੋਰਾਵਰ ਸਿੰਘ ਵਾਸੀ ਨੇੜੇ (ਖੰਨਾ) ਵਜੋ ਹੋਈ ਹੈ¢ ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਰਾਬ ਦੀ ਵਰਤੋਂ ਚੋਣਾਂ ਦÏਰਾਨ ਕੀਤੀ ਜਾਣੀ ਸੀ ਤੇ ਹੋਰ ਜਾਂਚ ਅਜੇ ਕੀਤੀ ਜਾਣੀ ਹੈ¢ ਪੁਲਿਸ ਨੇ ਐਕਸਾਇਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢