21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲੱਭਿਆ ਮੋਬਾਈਲ ਫ਼ੋਨ ਮਾਲਕਾਂ ਨੂੰ ਵਾਪਸ ਕਰ ਵਿਖਾਈ ਇਮਾਨਦਾਰੀ

ਮੋਬਾਈਲ ਮਾਲਕ ਨੂੰ ਫ਼ੋਨ ਸੌਂਪਦੇ ਹੋਏ ਅਸ਼ੋਕ ਕੁਮਾਰ | ਤਸਵੀਰ: ਪਰਮਵੀਰ <br/> 09-03-2026
ਸੰਘੋਲ, 8 ਮਾਰਚ (ਪਰਮਵੀਰ ਸਿੰਘ ਧਨੋਆ)-ਸੜਕ ਤੋਂ ਲਾਵਾਰਸ ਲੱਭਿਆ ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਵਾਪਸ ਕਰ ਕੇ ਇਮਾਨਦਾਰੀ ਵਿਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੰਘੋਲ ਨਿਵਾਸੀ ਅਸ਼ੋਕ ਕੁਮਾਰ ਪ੍ਰਧਾਨ ਕਰਮਚਾਰੀ ਦਲ ਭਗੜਾਣਾ ਨੂੰ ਰੋਜ਼ਾਨਾ ਵਾਂਗ ਸਵੇਰ ਦੀ ਸੈਰ ਮੌਕੇ ਗੁਰਦੁਆਰਾ ਸਾਹਿਬ ਰਾਣਵਾਂ ਨੇੜੇ ਸੜਕ 'ਤੇ ਡਿੱਗਾ ਮੋਬਾਈਲ ਫ਼ੋਨ ਮਿਲਿਆ | ਮੋਬਾਈਲ ਫ਼ੋਨ ਨੂੰ ਅਸ਼ੋਕ ਕੁਮਾਰ ਨੇ ਜਸਵੀਰ ਸਿੰਘ ਵਿਰਦੀ ਦੀ ਹਾਜ਼ਰੀ 'ਚ ਚੰਡੀਗੜ੍ਹ ਨਿਵਾਸੀ ਅਸਲ ਮਾਲਕ ਨੂੰ ਸੰਪਰਕ ਕਰਨ 'ਤੇ ਸੌਂਪ ਦਿੱਤਾ | ਮੋਬਾਈਲ ਮਾਲਕ ਅੰਕਿਤ ਨੇ ਇਸ ਮੌਕੇ ਅਸ਼ੋਕ ਕੁਮਾਰ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਲਗਾਇਆ ਅੱਖਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਸ੍ਰੀ ਬ੍ਰਾਹਮਣ ਸਭਾ ਸਰਹਿੰਦ ਵਲੋਂ ਧਾਰਮਿਕ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।