11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੰਘੋਲ ਨੇੜੇ ਵਾਪਰੇ ਸੜਕ ਹਾਦਸੇ 'ਚ 2 ਜ਼ਖ਼ਮੀ

ਅਜੀਤ ਡੈਸਕ 20-02-2026
ਸੰਘੋਲ, 19 ਫਰਵਰੀ (ਪਰਮਵੀਰ ਸਿੰਘ)-ਕਸਬਾ ਸੰਘੋਲ, ਬਸੀ ਪਠਾਣਾਂ ਮਾਰਗ 'ਤੇ ਸਰਕਾਰੀ ਸਕੂਲ ਲੜਕਿਆਂ ਨੇੜੇ ਬੀਤੀ ਸ਼ਾਮ ਹੋਏ ਸੜਕ ਹਾਦਸੇ 'ਚ 2 ਜਣਿਆਂ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੈਦਲ ਜਾ ਰਿਹਾ ਬੰਦਾ ਮੋਟਰਸਾਈਕਲ ਦੇ ਲਪੇਟ 'ਚ ਆ ਗਿਆ, ਹਾਦਸੇ ਕਾਰਨ ਦੋਵੇਂ ਵਿਅਕਤੀ ਜ਼ਖਮੀ ਹੋ ਗਏ | ਵਿਅਕਤੀ ਦੀ ਪਛਾਣ ਵਿੱਕੀ ਸਿੰਘ ਨਿਵਾਸੀ ਸੰਘੋਲ, ਜਦੋਂਕਿ ਮੋਟਰਸਾਈਕਲ ਸਵਾਰ ਦੀ ਪਛਾਣ ਅਵੀ ਸਿੰਘ ਨਿਵਾਸੀ ਖਮਾਣੋਂ ਵਜੋਂ ਹੋਈ ਦੱਸੀ ਗਈ ਹੈ |
ਪਿਛਲੀ ਖ਼ਬਰ ਰਾਜਪੁਰਾ ਤੋਂ ਗਾਇਬ 7 ਸਾਲਾ ਬੱਚਾ ਅਮਲੋਹ ਤੋਂ ਪੁਲਿਸ ਨੇ ਸੁਰੱਖਿਅਤ ਕੀਤਾ ਬਰਾਮਦ ਅਗਲੀ ਖ਼ਬਰ ਮੁਲਾਜ਼ਮ ਯੂਨੀਅਨਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਦੀ ਫੂਕੀ ਅਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।