14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪ੍ਰਮਾਤਮਾ ਦੀ ਓਟ ਲੈਣ ਨਾਲ ਕੀਤੇ ਕਾਰਜ ਸਫਲ ਹੁੰਦੇ -ਸਾਈਂ ਓਮਰੇ ਸ਼ਾਹ

ਬਹਿਰਾਮ, 14 ਨਵੰਬਰ (ਸਰਬਜੀਤ ਸਿੰਘ ਰਾਣਾ)–ਪ੍ਰਮਾਤਮਾ ਦਾ ਓਟ ਆਸਰਾ ਲੈਣ ਨਾਲ ਕੀਤੇ ਕਾਰਜ ਹਮੇਸ਼ਾ ਸਫਲ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਈ ਓਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੋਜ਼ਾ ਸ਼ਰੀਫ਼ ਮੰਢਾਲੀ ਨੇ ਪਿੰਡ ਚੱਕ ਮਾਈ ਦਾਸ ਵਿਖੇ ਚੁੰਬਰ ਪਰਿਵਾਰ ਵੱਲੋਂ ਸੁੱਖ-ਸ਼ਾਂਤੀ ਲਈ ਬੇੜਾ ਤਾਰਨ ਮੌਕੇ ਇਥੇ ਪਹੁੰਚਣ ਤੇ ਕੀਤਾ।

ਅਜੀਤ ਡੈਸਕ 15-11-2026
ਬਹਿਰਾਮ, 14 ਨਵੰਬਰ (ਸਰਬਜੀਤ ਸਿੰਘ ਰਾਣਾ)–ਪ੍ਰਮਾਤਮਾ ਦਾ ਓਟ ਆਸਰਾ ਲੈਣ ਨਾਲ ਕੀਤੇ ਕਾਰਜ ਹਮੇਸ਼ਾ ਸਫਲ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਈ ਓਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੋਜ਼ਾ ਸ਼ਰੀਫ਼ ਮੰਢਾਲੀ ਨੇ ਪਿੰਡ ਚੱਕ ਮਾਈ ਦਾਸ ਵਿਖੇ ਚੁੰਬਰ ਪਰਿਵਾਰ ਵੱਲੋਂ ਸੁੱਖ-ਸ਼ਾਂਤੀ ਲਈ ਬੇੜਾ ਤਾਰਨ ਮੌਕੇ ਇਥੇ ਪਹੁੰਚਣ ਤੇ ਕੀਤਾ। ਬੇੜਾ ਬਣਾਉਣ ਤੇ ਸੁੱਖ-ਸ਼ਾਂਤੀ ਦੀ ਅਰਦਾਸ ਚੰਦ ਭਗਤ ਦੁਸਾਂਝਾਂ ਵਾਲਿਆਂ ਵਲੋਂ ਕੀਤੀ ਗਈ। ਉਪਰੰਤ ਸੰਗਤਾਂ ਸਾਂਈ ਓਮਰੇ ਸ਼ਾਹ ਦੀ ਅਗਵਾਈ ‘ਚ ਬੇੜਾ ਤਾਰਨ ਦੀ ਰਸਮ ਲਈ ਡੇਰਾ ਝੰਡੀ ਪੀਰ ਫਿਲੌਰ ਲਈ ਰਵਾਨਾ ਹੋਈਆਂ। ਇਸ ਮੌਕੇ ‘ਤੇ ਸਾਂਈ ਓਮਰੇ ਸ਼ਾਹ, ਬਾਬਾ ਮੰਗਲ ਸਿੰਘ, ਸਰਵਨ ਚੁੰਬਰ, ਸੁਰਿੰਦਰ ਕੌਰ, ਰਾਮ ਲੁਭਾਇਆ, ਕਾਂਤਾ ਰਾਣੀ, ਮੁਕੇਸ਼ ਕੁਮਾਰ, ਮਧੂ ਚੁੰਬਰ, ਸਰਪੰਚ ਕੁਲਵੰਤ ਰਾਮ, ਅਮਰਜੀਤ, ਮੋਨਿਕਾ, ਕਿਰਨ, ਦਿਵਾਂਸੀ ਚੁੰਬਰ, ਵਿਕਰਮ ਕੁਮਾਰ ਗੋਗਨਾ, ਪ੍ਰਭਜੀਤ, ਮਨੀ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਚੌ. ਮੀਨਾ ਸੂੰਢ ਬੰਗਾ ਹਲਕੇ ਤੋਂ ਕਾਂਗਰਸ ਟਿਕਟ ਦੇ ਅਸਲੀ ਹੱਕਦਾਰ -ਰੂਪ ਲਾਲ ਚੇਤਾ ਅਗਲੀ ਖ਼ਬਰ ਰਾਜਗੁਲਜਿੰਦਰ ਸਿੰਘ ਸਿੱਧੂ ਮਾਤਾ ਕਾਮਾਕਸ਼ੀ ਦੇਵੀ ਮੰਦਰ ’ਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।