12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਨੂੰ ਸਦਮਾ, ਮਾਤਾ ਦਾ ਦਿਹਾਂਤ

ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਰੱਤੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਮਾਤਾ ਬੀਬੀ ਚਰਨ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ।

ਬੀਬੀ ਚਰਨ ਕੌਰ ਦੀ ਫਾਈਲ ਤਸਵੀਰ। 12-11-2026
ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਰੱਤੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਮਾਤਾ ਬੀਬੀ ਚਰਨ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਵਿੱਚ ਰੱਤੂ ਪਰਿਵਾਰ ਨਾਲ ਵੱਖ-ਵੱਖ ਲੋਕਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾ ’ਚ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸਿਖਿਆ ਸ਼ਾਸ਼ਤਰੀ ਹਰਬੰਸ ਲਾਲ ਲਾਦੀਆਂ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਰਵੀ ਕੁਮਾਰ ਬਸਰਾ, ਬੂਟਾ ਸਿੰਘ, ਮੇਜਰ ਰਾਮ ਪ੍ਰਧਾਨ ਰੱਤੂ ਜਠੇਰੇ, ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਰੱਤੂ, ਹਰਮੇਸ਼ ਲਾਲ, ਬੀਬੀ ਪ੍ਰਮਿੰਦਰ ਕੌਰ, ਬੀਬੀ ਸੁਖਦੀਪ ਕੌਰ, ਇਰਵਨ ਰੱਤੂ, ਸੁਰਿੰਦਰ ਕੁਮਾਰ ਰਾਣਾ, ਕੁਲਜਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ ਰਾਣਾ, ਅੰਮ੍ਰਿਤਪ੍ਰੀਤ ਸਿੰਘ ਜੱਸੋਮਜਾਰਾ ਆਦਿ ਨੇ ਦੁਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਹੇਮ ਰਾਜ ਕਸਾਣਾ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਗੁ: ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।