10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੱਲੀ ਝਿੱਕੀ ਵਿਖੇ ਆਵਾਰਾ ਛੱਡੇ ਸਾਨ੍ਹਾਂ ਨੇ ਲਈ ਮੱਝ ਦੀ ਜਾਨ

ਪੱਲੀ ਝਿੱਕੀ, 9 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪੱਲੀ ਝਿੱਕੀ ਵਿਖੇ ਬੰਗਾ-ਸੜਕ ’ਤੇ ਬਾਗ ਦੇ ਨੇੜੇ ਰਹਿੰਦੇ ਫ਼ਦਰਦੀਨਾ ਵੀਰਾ ਗੁੱਜਰ ਪਰਿਵਾਰ ਦੇ ਡੇਰੇ ’ਚ ਦੀਵਾਲੀ ਤੋਂ ਇੱਕ ਦਿਨ ਪਹਿਲੀ ਰਾਤ ਨੂੰ ਆਵਾਰਾ ਛੱਡੇ ਸਾਨ੍ਹਾਂ ਵਲੋਂ ਸੂਣੇ ਵਾਲੀ ਮੱਝ ਦੀ ਜਾਨ ਲੈ ਲਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਕਰਦੀਨ ਵੀਰਾ ਨੇ ਦੱਸਿਆ ਕਿ ਰਾਤ ਨੂੰ ਸਾਡੇ ਡੇਰੇ ’ਤੇ ਲੋਕਾਂ ਵਲੋਂ ਛੱਡੇ ਆਵਾਰਾ ਸਾਨ੍ਹਾਂ ਨੇ ਮੱਝ ਨੂੰ ਟੱਕਰਾਂ ਮਾਰ-ਮਾਰ ਕੇ ਮਾਰ ਦਿੱਤਾ ਗਿਆ।

ਪੱਲੀ ਝਿੱਕੀ ਵਿਖੇ ਅਵਾਰਾ ਸਾਨ੍ਹਾਂ ਵਲੋਂ ਮਾਰੀ ਗਈ ਮੱਝ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਕਰਦੀਨ ਵੀਰਾ। 10-11-2026
ਪੱਲੀ ਝਿੱਕੀ, 9 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪੱਲੀ ਝਿੱਕੀ ਵਿਖੇ ਬੰਗਾ-ਸੜਕ ’ਤੇ ਬਾਗ ਦੇ ਨੇੜੇ ਰਹਿੰਦੇ ਫ਼ਦਰਦੀਨਾ ਵੀਰਾ ਗੁੱਜਰ ਪਰਿਵਾਰ ਦੇ ਡੇਰੇ ’ਚ ਦੀਵਾਲੀ ਤੋਂ ਇੱਕ ਦਿਨ ਪਹਿਲੀ ਰਾਤ ਨੂੰ ਆਵਾਰਾ ਛੱਡੇ ਸਾਨ੍ਹਾਂ ਵਲੋਂ ਸੂਣੇ ਵਾਲੀ ਮੱਝ ਦੀ ਜਾਨ ਲੈ ਲਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਕਰਦੀਨ ਵੀਰਾ ਨੇ ਦੱਸਿਆ ਕਿ ਰਾਤ ਨੂੰ ਸਾਡੇ ਡੇਰੇ ’ਤੇ ਲੋਕਾਂ ਵਲੋਂ ਛੱਡੇ ਆਵਾਰਾ ਸਾਨ੍ਹਾਂ ਨੇ ਮੱਝ ਨੂੰ ਟੱਕਰਾਂ ਮਾਰ-ਮਾਰ ਕੇ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੱਝ ਸੂਣੇ ਵਾਲੀ ਸੀ ਜੋ ਕਿ ਡੇਢ ਦੋ ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਵਲੋਂ ਛੱਡੇ ਜਾਂਦੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਛੱਡੇ ਜਾਣ। ਫਕਰਦੀਨ ਵੀਰਾ ਨੇ ਕਿਹਾ ਕਿ ਲੋਕਾਂ ਵੱਲੋਂ ਛੱਡੇ ਜਾਂਦੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਛੱਡ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਫਸਲ ਅਤੇ ਪਸ਼ੂਆਂ ਦਾ ਨੁਕਸਾਨ ਨਾ ਹੋ ਸਕੇ।
ਪਿਛਲੀ ਖ਼ਬਰ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਦਾ ਪ੍ਰਤੀਕ-ਨੰਬਰਦਾਰ ਮਨਦੀਪ ਸਿੱਧੂ ਅਗਲੀ ਖ਼ਬਰ ਦੋਆਬਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਲਿਆ ਸੰਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।