25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ 5 ਤਗਮੇ ਜਿੱਤੇ

ਬਹਿਰਾਮ, 24 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ’ਚੋਂ 5 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਨੇ ਦੱਸਿਆ ਕਿ 200 ਮੀ: ਦੌੜ ਮੁੰਡਿਆਂ ਵਿਚੋਂ ਵੰਸ਼ ਖੋਸਲਾ ਨੇ ਤੀਜਾ ਸਥਾਨ, 400 ਮੀ: ਲੜਕੀਆਂ ਦੀ ਦੌੜ ਵਿਚੋਂ ਤੇ ਰੱਸਾਕਸ਼ੀ ਵਿਚੋ ਸਹਿਜਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮੁੰਡਿਆਂ ਦੀ ਰੱਸਾਕਸ਼ੀ ਵਿਚੋਂ ਦੂਜਾ ਸਥਾਨ ਸ਼ੁੱਭਮ ਨੇ ਪ੍ਰਾਪਤ ਕੀਤਾ।

ਅਜੀਤ ਡੈਸਕ 25-10-2026
ਬਹਿਰਾਮ, 24 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਦੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ’ਚੋਂ 5 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਨੇ ਦੱਸਿਆ ਕਿ 200 ਮੀ: ਦੌੜ ਮੁੰਡਿਆਂ ਵਿਚੋਂ ਵੰਸ਼ ਖੋਸਲਾ ਨੇ ਤੀਜਾ ਸਥਾਨ, 400 ਮੀ: ਲੜਕੀਆਂ ਦੀ ਦੌੜ ਵਿਚੋਂ ਤੇ ਰੱਸਾਕਸ਼ੀ ਵਿਚੋ ਸਹਿਜਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮੁੰਡਿਆਂ ਦੀ ਰੱਸਾਕਸ਼ੀ ਵਿਚੋਂ ਦੂਜਾ ਸਥਾਨ ਸ਼ੁੱਭਮ ਨੇ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਕੁਲ 5 ਤਗਮੇ ਜਿੱਤੇ। ਸਕੂਲ ਵਲੋਂ ਉਕਤ ਜੇਤੂ ਬੱਚਿਆਂ ਦਾ ਸਕੂਲ ਪੁੰਹਚਣ ‘ਤੇ ਸਟਾਫ ਵਲੋਂ ਸਨਮਾਨ ਕੀਤਾ। ਇਸ ਮੌਕੇ ਸਟੇਟ ਅੇਵਾਰਡੀ ਮੁੱਖ ਅਧਿਆਪਕ ਵਿਜੇ ਕੁਮਾਰ, ਅਜੇ ਕੁਮਾਰ, ਸੁੱਖਵਿੰਦਰ ਕੌਰ ਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਦਲਦੇ ਮੌਸਮ ਦੌਰਾਨ ਸਿਹਤ ਪ੍ਰਤੀ ਰਹੋ ਸੁਚੇਤ-ਡਾ. ਅਮਨ ਸੂਦ ਅਗਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਮੁਕੰਦਪੁਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।