07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਾਭ ਕੰਵਲ ਰਾਜਾ ਸਾਹਿਬ, ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਕੱਢਿਆ ਵਿਸ਼ੇਸ਼ ਸਪਲੀਮੈਂਟ ਪਰਿਵਾਰ ਵਲੋਂ ਜਾਰੀ

ਔੜ/ ਝਿੰਗੜਾਂ, 6 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬ੍ਰਹਮ ਗਿਆਨੀ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਥਾਨਕ ਪੱਤਰਕਾਰ ਦੇ ਅਦਾਰਾ ‘ਅਜੀਤ’ ਤੋਂ ਪ੍ਰਕਾਸ਼ਿਤ ਹੋਏ ਵਿਸ਼ੇਸ਼ ਸਪਲੀਮੈਂਟ ਨੂੰ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ.

ਅਜੀਤ ਡੈਸਕ 07-10-2026
ਔੜ/ ਝਿੰਗੜਾਂ, 6 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬ੍ਰਹਮ ਗਿਆਨੀ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਥਾਨਕ ਪੱਤਰਕਾਰ ਦੇ ਅਦਾਰਾ ‘ਅਜੀਤ’ ਤੋਂ ਪ੍ਰਕਾਸ਼ਿਤ ਹੋਏ ਵਿਸ਼ੇਸ਼ ਸਪਲੀਮੈਂਟ ਨੂੰ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ. ਏ., ਨਾਨਕ ਸਿੰਘ ਜੂਤਲਾ ਯੂ. ਐਸ. ਏ., ਦੋਹਤਰਾ ਜੋਗਾ ਸਿੰਘ ਜੂਤਲਾ ਯੂ. ਕੇ., ਅਮਰਜੀਤ ਸਿੰਘ ਯੂ. ਕੇ. ਦਲਜੀਤ ਕੌਰ ਯੂ. ਕੇ., ਸੁਵਿੰਦਰ ਕੌਰ ਯੂ. ਕੇ. ਵਲੋਂ ਸਾਂਝੇ ਤੌਰ ’ਤੇ ਵੱਡੇ ਮਾਣ ਸਤਿਕਾਰ ਨਾਲ ਜਾਰੀ ਕੀਤਾ। ਉਨ੍ਹਾਂ ‘ਅਜੀਤ’ ਦੇ ਪੱਤਰਕਾਰ ਵਲੋਂ ਕੱਢੇ ਵਿਸ਼ੇਸ਼ ਸਪਲੀਮੈਂਟ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਵਲੋਂ ਹਰੇਕ ਸਾਲ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਹਿਕਾਰੀ ਸਭਾ ਪ੍ਰੱਧਾਨ ਸੰਤੋਖ, ਸੁੱਚਾ ਸਿੰਘ ਝਿੰਗੜ, ਕਸ਼ਮੀਰ ਸਿੰਘ ਪੱਪੂ ,ਕੁਲਦੀਪ ਰਾਮ ਝਿੰਗੜ, ਸੁਖਵਿੰਦਰ ਸਿੰਘ ਸ਼ਿੰਦਾ, ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਜਰਨੈਲ ਸਿੰਘ ਗਰੇਵਾਲ, ਸੁਰਜੀਤ ਸਿੰਘ ਪੱਪੂ, ਗੁਰਦੇਵ ਰਾਮ ਪੰਚ, ਜਸਪਾਲ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਅਮਰਨਾਥ ਮਹਿਮੀ, ਮੋਹਨ ਸਿੰਘ ਮਜਾਰਾ, ਸੁਰਿੰਦਰ ਸਿੰਘ ਸ਼ਿੰਦਾ, ਸੁਰਜੀਤ ਸਿੰਘ ਬੰਬੇ, ਕ੍ਰਿਸ਼ਨ ਕੁਮਾਰ, ਸ਼ਿੰਗਾਰਾ ਸਿੰਘ ਢੰਡਾ, ਕੁਲਵੰਤ ਸਿੰਘ, ਬਲਵੀਰ ਰਾਮ, ਮੱਖਣ ਰਾਮ ਮਹਿਮੀ, ਮਾ. ਮਲਕੀਤ ਲੱਲ੍ਹ, ਗੋਗੀ, ਰਾਮ ਲਾਲ, ਨਿਰਮਲ ਸਿੰਘ ਸੇੇਰਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾਕਟਰ ਵੀ ਫੱਕਰ ਲੋਕਾਂ ਦਾ ਰੂਪ ਹੁੰਦੇ ਹਨ-ਡਾ. ਉਂਕਾਰ, ਮੈਡਮ ਦਲਜੀਤ ਕੌਰ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਰੋਟਰੀ ਕਲੱਬ ਬੰਗਾ ਵਲੋਂ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।