ਰਾਜਾ ਸਾਹਿਬ ਦੀ ਬਰਸੀ ਤੇ ਪ੍ਰਭਾਤ ਫੇਰੀਆਂ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਵਲੋਂ ਗਲੀਆਂ ਦੀ ਸਫਾਈ ਆਰੰਭ
ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਨੂੰ ਸਮਰਪਿਤ ਸਮਾਗਮਾਂ ਹਿੱਤ ਪਿੰਡ ਰਹਿਪਾ ਵਿਖੇ ਸਮੁੱਚੀਆਂ ਸੰਗਤਾਂ ਤੇ ਨੌਜਵਾਨਾਂ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਨੌਜਵਾਨਾਂ ਵਲੋਂ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਿਥੇ ਗੁਰਦੁਆਰਾ ਸਾਹਿਬ ਵਿਖੇ ਸਫਾਈਆਂ ਦੇ ਕਾਰਜਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਪ੍ਰਭਾਤ ਫੇਰੀਆਂ ਨੂੰ ਮੁੱਖ ਰੱਖਦਿਆਂ ਪਿੰਡ ਦੀਆਂ ਗਲੀਆਂ ਦੀ ਸਾਫ ਸਫਾਈ ਦੀ ਮੁਹਿੰਮ ਵੀ ਆਰੰਭੀ ਹੋਈ ਹੈ।
ਰਿਤਿਕਾ ਸੋਨੀ ਪਿਤਾ : ਗਾਇਕ ਸੋਨੀ ਸਰੋਆ ਮਾਤਾ : ਨੀਲਮ ਰਾਣੀ ਪਿੰਡ : ਪੱਲੀ ਉੱਚੀ
07-09-2026