ਸੰਗੀਤਕਾਰ ਬਲਵੀਰ ਬਿੱਟਾ ਨੂੰ ਸ਼ਰਧਾ ਦੇ ਫੁੱਲ ਭੇਟ
ਕਟਾਰੀਆਂ, 27 ਅਗਸਤ (ਪ੍ਰੇਮੀ ਸੰਧਵਾਂ) - ਪ੍ਰਸਿੱਧ ਲੋਕ ਗਾਇਕ ਜਸਵੰਤ ਹੀਰਾ ਦੇ ਵੱਡੇ ਭਰਾ ਤੇ ਉੱਘੇ ਸਮਾਜ ਸੇਵੀ ਜਸਵੀਰ ਸ਼ੀਰਾ ਪਿੰਡ ਸੰਧਵਾਂ ਦੇ ਛੋਟੇ ਭਰਾ ਉੱਘੇ ਸੰਗੀਤਕਾਰ ਸਵ: ਬਲਵੀਰ ਕੁਮਾਰ ਬਿੱਟਾ ਦੀ ਪੰਜਵੀਂ ਬਰਸੀ ਮੌਕੇ ਸੰਗੀਤਕਾਰ ਇੰਦਰਜੀਤ ਸਿੰਘ ਘੁੰਮਣ, ਐਂਕਰ ਬੱਬੂ ਹੀਰਾ, ਆਰ. ਜੋਗੀ ਕੰਗਰੌੜ, ਜਨਾਬ ਲਾਭ ਹੀਰਾ, ਬੀਬੀ ਭਜਨ ਕੌਰ, ਕਮਲਜੀਤ ਕੌਰ, ਅਮਰ ਅਰਸ਼ੀ, ਬੀਬਾ ਨਰਿੰਦਰ ਜੋਤ, ਲੱਕੀ ਸੂੰਢ, ਬੰਗੜ ਫਗਵਾੜਾ, ਗੁਰਮੇਜ ਮਹਿਮੀ, ਅਮਨ, ਅਲਾਪ, ਜਗਤਾਰ, ਕੁਲਵਰਨ, ਡਾ.
ਕਟਾਰੀਆਂ, 27 ਅਗਸਤ (ਪ੍ਰੇਮੀ ਸੰਧਵਾਂ) - ਪ੍ਰਸਿੱਧ ਲੋਕ ਗਾਇਕ ਜਸਵੰਤ ਹੀਰਾ ਦੇ ਵੱਡੇ ਭਰਾ ਤੇ ਉੱਘੇ ਸਮਾਜ ਸੇਵੀ ਜਸਵੀਰ ਸ਼ੀਰਾ ਪਿੰਡ ਸੰਧਵਾਂ ਦੇ ਛੋਟੇ ਭਰਾ ਉੱਘੇ ਸੰਗੀਤਕਾਰ ਸਵ: ਬਲਵੀਰ ਕੁਮਾਰ ਬਿੱਟਾ ਦੀ ਪੰਜਵੀਂ ਬਰਸੀ ਮੌਕੇ ਸੰਗੀਤਕਾਰ ਇੰਦਰਜੀਤ ਸਿੰਘ ਘੁੰਮਣ, ਐਂਕਰ ਬੱਬੂ ਹੀਰਾ, ਆਰ. ਜੋਗੀ ਕੰਗਰੌੜ, ਜਨਾਬ ਲਾਭ ਹੀਰਾ, ਬੀਬੀ ਭਜਨ ਕੌਰ, ਕਮਲਜੀਤ ਕੌਰ, ਅਮਰ ਅਰਸ਼ੀ, ਬੀਬਾ ਨਰਿੰਦਰ ਜੋਤ, ਲੱਕੀ ਸੂੰਢ, ਬੰਗੜ ਫਗਵਾੜਾ, ਗੁਰਮੇਜ ਮਹਿਮੀ, ਅਮਨ, ਅਲਾਪ, ਜਗਤਾਰ, ਕੁਲਵਰਨ, ਡਾ. ਹੀਰਾ, ਮੋਹਣ ਮਾਹੀ, ਜੋਤੀ ਨਵਾਂਸ਼ਹਿਰ, ਬਲਵੀਰ ਰਾਗਣੀ, ਹਰਵਿੰਦਰ ਜੱਸੀ, ਬਲਵਿੰਦਰ ਬਿੰਦਾ, ਗੀਤਕਾਰ ਰੂਪ ਲਾਲ ਚੇਤਾ, ਬਲਵਿੰਦਰ ਗੁਰੂ, ਜਸਵੀਰ ਕੌਰ, ਸਰਬਜੀਤ ਸਰਬ, ਜੋਗਾ ਸਿੰਘ ਕੰਗਰੌੜ, ਸਾਬੀ ਕੰਗਰੌੜ, ਦੇਵ ਭਰੋਲੀ, ਪ੍ਰਦੀਪ ਕੁਮਾਰੀ, ਜਸ਼ਨ ਹੀਰਾ ਆਦਿ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।