28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜ ਪੁੰਨਿਆ ਨੂੰ ਸਮਰਪਿਤ ਚੱਲ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਦੀ ਸਮਾਪਤੀ ਅੱਜ

ਟੱਪਰੀਆਂ ਖੁਰਦ, 27 ਅਗਸਤ (ਬੂਥਗੜ੍ਹੀਆ) - ਬ੍ਰਹਮ ਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦੇ ਆਗਮਨ ਦਿਵਸ ਨੂੰ ਸਮਰਪਿਤ ਉਨ੍ਹਾਂ ਦੀ ਚਰਨ ਛੋਹ ਤਪ ਸਥਲੀ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਦੇ ਦੂਜੇ ਦਿਨ ਭੂਰੀਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਮੱਧ ਦੀ ਬਾਣੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਮਾਗਮ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸਤਿਗੁਰੂ ਬ੍ਰਹਮਸਾਗਰ ਭੂਰੀਵਾਲਿਆ ਨੇ ਜਿੱਥੇ ਚਰਨ ਟਿਕਾਏ ਉੱਥੇ ਅੰਧ ਵਿਸ਼ਵਾਸ਼ਾਂ ’ਚ ਫਸੇ ਲੋਕਾਂ ਨੂੰ ਧਾਗੇ ਤਵੀਤਾਂ ਤੋਂ ਦੂਰ ਕਰਕੇ ਰੱਬੀ ਬਾਣੀ ਤੇ ਪ੍ਰਕਾਸ਼ ਕਰ ਰੂਹਾਨੀਅਤ ਦੇ ਮਾਰਗ ਨਾਲ ਜੋੜਿਆ।

ਅਜੀਤ ਡੈਸਕ 28-08-2026

ਪਿਛਲੀ ਖ਼ਬਰ ਡੇਰਾ ਮੁਖੀ ਲਈ ਫ਼ਰਲੋਆਂ ਦੀ ਬਰਸਾਤ, ਬੰਦੀ ਸਿੰਘਾਂ ਲਈ ਕਾਨੂੰਨ ਦੀਆਂ ਕੰਧਾਂ ਕਿਉਂ- ਹਰਪ੍ਰੀਤ ਸਿੰਘ ਖਾਰਾ ਅਗਲੀ ਖ਼ਬਰ ਪਟਵਾਰੀ ਅਤੇ ਕਾਨੂੰਗੋਂ ਹੜਤਾਲ ’ਤੇ ਰਹਿਣ ਕਾਰਨ ਪਟਵਾਰਖਾਨੇ ਨੂੰ ਲੱਗਾ ਜਿੰਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।