ਰਸ਼ਮੀ ਰੰਦੇਵ ਦੀ ਜਿੱਤ ’ਤੇ ਹੇਮੰਤ ਰੰਦੇਵ ਬੌਬੀ ਦਾ ਵਿਸ਼ੇਸ਼ ਸਨਮਾਨ ਰਾਹੋਂ ਦੇ 13 ਵਾਰਡਾਂ ਦਾ ਬਿਨਾਂ ਪੱਖਪਾਤ ਤੇਜ਼ੀ ਨਾਲ ਵਿਕਾਸ ਕਰਵਾਉਣ ਦਾ ਦਿੱਤਾ ਭਰੋਸਾ
ਰਾਹੋਂ, 9 ਅਗਸਤ (ਉਂਕਾਰ ਸਿੰਘ ਰਾਠੌਰ) - ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਦੀ ਚੋਣ ਵਿੱਚ ਰਸ਼ਮੀ ਰੰਦੇਵ ਨੂੰ ਮਿਲੀ ਵੱਡੀ ਜਿੱਤ ਦੇ ਚਲਦਿਆਂ ਡੀ. ਪੀ.
ਹੇਮੰਤ ਰੰਦੇਵ ਬੌਬੀ ਨੂੰ ਗੁਲਦਸਤਾ ਭੇਟ ਕਰਦੇ ਡੀ. ਪੀ. ਆਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਢਾ।
10-08-2026