26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬੰਗਾ ਪਰਿਵਾਰ ਵਲੋਂ ਸਕੂਲ ਨੂੰ 50 ਹਜ਼ਾਰ ਰੁਪਏ ਦਾਨ

ਅਜੀਤ ਡੈਸਕ 22-05-2026
ਘੁੰਮਣਾਂ, 21 ਮਈ (ਮਹਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੂੰ ਬੱਚਿਆਂ ਦੇ ਆਉਣ ਜਾਣ ਲਈ ਸਮਾਜ ਸੇਵਕ ਹੰਣਸ ਰਾਜ ਬੰਗਾ ਯੂ. ਕੇ. ਤੇ ਕਮਲਜੀਤ ਬੰਗਾ ਵਲੋਂ ਆਟੋ ਰਿਕਸ਼ਾ ਲਈ 50 ਹਜ਼ਾਰ ਰੁਪਏ ਮੈਡਮ ਇੰਦਰਜੀਤ ਕੌਰ ਸਕੂਲ ਇੰਚਾਰਜ ਨੂੰ ਭੇਟ ਕੀਤੇ | ਬੰਗਾ ਪਰਿਵਾਰ ਹਮੇਸ਼ਾ ਸਕੂਲ ਦੀ ਬਿਹਤਰੀ ਲਈ ਦਾਨ ਦਿੰਦਾ ਰਹਿੰਦਾ ਹੈ | ਮੈਡਮ ਇੰਦਰਜੀਤ ਕੌਰ ਨੇ ਬੰਗਾ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਜਸਵੀਰ ਕੌਰ, ਬਰਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਸੰਜੀਵ ਕੁਮਾਰ, ਸੁਰਿੰਦਰ ਪਾਲ, ਬਲਵਿੰਦਰ ਚੰਦ, ਸੁਮਨ ਭਾਰਗਵ, ਬਿਮਲਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਕਰਿਆਨਾ ਦੁਕਾਨ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਇਕ ਕਾਬੂ ਅਗਲੀ ਖ਼ਬਰ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਮਿਤੀ 21, 22 ਤੇ 23 ਅਗਸਤ ਨੂੰ ਵਿਸ਼ੇਸ ਲੋਕ ਅਦਾਲਤ ਲੱਗੇਗੀ-ਪਰਦੇਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।