10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੱਤਰਕਾਰ ਪ੍ਰੇਮੀ ਸੰਧਵਾਂ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 28-01-2026
ਬਹਿਰਾਮ, 27 ਜਨਵਰੀ (ਨਛੱਤਰ ਸਿੰਘ ਬਹਿਰਾਮ)-ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਪ੍ਰੇਮੀ ਸੰਧਵਾਂ ਦੇ ਪਿਤਾ ਸ੍ਰੀ ਗੁਰਨਾਮ ਚੰਦ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ ਮੌਤ ਇੱਕ ਅਟੱਲ ਸਚਾਈ ਹੈ ਸਾਨੂੰ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ | ਹੋਰ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਰਹਾਲ ਲੋਕ ਸਭਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ, ਚੌਧਰੀ ਮੀਨਾ ਸੂੰਢ ਕਾਂਗਰਸ ਆਗੂ, ਸਰਪੰਚ ਡਾ. ਜਗਨ ਨਾਥ ਸੰਧਵਾਂ, ਮੈਨੇਜਰ ਦਲਜੀਤ ਸਿੰਘ ਘੁੰਮਣ, ਜਸਬੀਰ ਸਿੰਘ ਨੂਰਪੁਰ ਇੰਚਾਰਜ ਸਬ-ਆਫਿਸ ਅਜੀਤ ਨਵਾਂਸ਼ਹਿਰ, ਸੁਰਿੰਦਰ ਸਿੰਘ ਕਰਮ, ਕੁਲਦੀਪ ਸਿੰਘ ਪਾਬਲਾ, ਹਰਭਜਨ ਸਿੰਘ ਭਰੋਲੀ, ਅਮਰਜੀਤ ਕਲਸੀ, ਮਾਸਟਰ ਗੁਰਵਿੰਦਰ ਸਿੰਘ ਭੋਗਲ, ਜਗਜੀਤ ਸਿੰਘ ਬਲਾਕੀਪੁਰ, ਐਡਵੋਕੇਟ ਬਲਵੰਤ ਸਿੰਘ ਲਾਦੀਆ, ਡਾ.ਕਸ਼ਮੀਰ ਚੰਦ, ਯਸ਼ਪ੍ਰੀਤ ਕੁਮਾਰ ਸੈਕਟਰੀ, ਨਛੱਤਰ ਸਿੰਘ ਬਹਿਰਾਮ, ਮਹਿੰਦਰ ਪਾਲ ਸਿੰਘ ਝੱਮਟ, ਸਰਬਜੀਤ ਸਿੰਘ ਚੱਕਰਾਮੂੰ, ਸੰਦੀਪ ਸਿੰਘ ਬਹੂਆ, ਅਵਤਾਰ ਕਲੇਰ, ਪ੍ਰੇਮ ਜੰਡਿਆਲੀ, ਰਾਜ ਮਜਾਰੀ, ਅਮਰਜੀਤ ਲਾਲ, ਆਗਿਆ ਪਾਲ, ਧਰਮ ਪਾਲ ਹੀਰ, ਮਨਦੀਪ ਸਿੰਘ ਪੰਚ, ਗੁਰਦੀਪ ਪੰਚ, ਬਲਵਿੰਦਰ ਪੰਚ, ਮਨਪ੍ਰੀਤ ਕੌਰ ਪੰਚ, ਜਸਪਾਲ ਕੌਰ ਪੰਚ, ਕਸ਼ਮੀਰੀ ਲਾਲ ਪੰਚ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਅਟਾਰੀ ਸਰਹੱਦ 'ਤੇ ਲੱਗੀਆਂ ਭਾਰੀ ਰੌਣਕਾਂ <br/> ਅਗਲੀ ਖ਼ਬਰ ਬੀ.ਡੀ.ਸੀ. ਵਲੋਂ ਗਣਤੰਤਰ ਦਿਵਸ ਮੌਕੇ ਪਰਿਵਾਰਕ ਮੈਂਬਰਾਂ ਸਮੇਤ ਖ਼ੂਨਦਾਨ ਕਰਨ ਵਾਲੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।