ਘੁੰਮਣਾਂ, 22 ਜਨਵਰੀ (ਮਹਿੰਦਰਪਾਲ ਸਿੰਘ)-ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਚੌਧਰੀ ਰਾਮ ਕਿਸ਼ਨ ਅਕਾਲ ਚਲਾਣਾ ਕਰ ਗਏ | ਸਰਪੰਚ ਸੁਖਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਇਹ ਡਾ. ਸੁੱਖੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਡਾ. ਸੁੱਖੀ ਨਾਲ ਸੁਰਿੰਦਰ ਸਿੰਘ ਸ਼ਾਹ, ਡਾ. ਕੁਲਦੀਪ ਰਾਜ ਸਾਬਕਾ ਸਰਪੰਚ, ਜਥੇ. ਸੁਰਜੀਤ ਸਿੰਘ, ਸਤਨਾਮ ਸਿੰਘ ਗਾਡੇ, ਪ੍ਰਧਾਨ ਪਾਲ ਸਿੰਘ, ਬੁੱਧ ਸਿੰਘ ਮਾਂਗਟ, ਤਰਲੋਚਨ ਸਿੰਘ ਘੁੰਮਣ, ਢਾਡੀ ਅਮਰਜੀਤ ਸਿੰਘ, ਸਾਧੂ ਸਿੰਘ ਭਰੋਲੀ, ਚਰਨਜੀਤ ਕਾਲਾ ਭਰੋਲੀ, ਸੁਖਦੇਵ ਸਿੰਘ ਮੇਹਲੀਆਣਾ, ਬਲਦੇਵ ਸਿੰਘ ਚੇਤਾ, ਸ਼ਿੰਦਾ ਜਾਪਨੀ, ਪਹਿਲਵਾਨ ਚਰਨਜੀਤ ਚੰਨੀ, ਜਸਵੰਤ ਸਿੰਘ ਘੁੰਮਣ, ਮੈਡਮ ਸੁਨੀਤਾ ਰਾਣੀ, ਅੰਮਿ੍ਤਸਰੀਆ ਯੋਗੇਸ਼ ਕੁਮਾਰ ਬਿੱਟੂ, ਰੇਸ਼ਮ ਸਿੰਘ ਘੁੰਮਣ, ਜਗਜੀਵਨ ਸਿੰਘ, ਕੁਲਦੀਪ ਸਿੰਘ ਘੁੰਮਣ, ਸਰਬਜੀਤ ਸਿੰਘ ਮੁੰਨਾ, ਮੱਖਣ ਸਿੰਘ ਮੁੰਨਾ, ਮਹਿੰਦਰਪਾਲ ਫਰਾਲਾ, ਜੱਗਾ ਪਹਿਲਵਾਨ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |