22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬਾਵਾ ਦਿਆਲ ਦੇ ਸਥਾਨ 'ਤੇ ਕਰਵਾਇਆ ਛਿਮਾਹੀ ਜੋੜ ਮੇਲਾ

ਅਜੀਤ ਡੈਸਕ 21-01-2026
ਮਜਾਰੀ/ਸਾਹਿਬਾ, 20 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਵਿਖੇ ਬਾਵਾ ਦਿਆਲ ਦੇ ਅਸਥਾਨ 'ਤੇ ਛਿਮਾਹੀ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ 13 ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰ ਇਤਹਾਸ ਸੁਣਾ ਕੇ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਸੰਤੋਖ ਸਿੰਘ ਪ੍ਰਧਾਨ, ਦਲਵਰਾ ਸਿੰਘ, ਗੁਰਬਿੰਦਰ ਸਿੰਘ, ਵਿਜੇ ਕੁਮਾਰ, ਭੁਪਿੰਦਰ ਸਿੰਘ, ਅਮਰੀਕ ਸਿੰਘ, ਸ਼ਾਮ ਸੁੰਦਰ, ਰਾਜ ਕੁਮਾਰ, ਨੇਕੀ, ਬਲਵਿੰਦਰ ਸਿੰਘ, ਦੀਪਾ, ਦਲਬੀਰ ਸਿੰਘ, ਮੁਹਿੰਦਰ ਸਿੰਘ, ਦੀਦਾਰ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ, ਮਦਨ ਸਿੰਘ ਮੁਸਾਫ਼ਰ, ਬਲਕਾਰ ਸਿੰਘ ਬੇਲੀ, ਕਾਬਲ ਸਿੰਘ ਰਾਠੌਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਰੈਲਮਾਜਰਾ ਵਿਖੇ 7 ਦਿਨਾ ਐਨ. ਐਸ. ਐਸ. ਕੈਂਪ ਦੇ ਪੰਜਵੇਂ ਦਿਨ ਕੱਢੀ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।