02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 7 ਨੂੰ

ਅਜੀਤ ਡੈਸਕ 02-01-2026
ਕਾਠਗੜ੍ਹ, 1 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 7 ਜਨਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਬਾਬਾ ਜਗਤ ਰਾਮ ਜੀ ਪਿੰਡ ਜੀਉਵਾਲ ਬੱਛੂਆਂ ਤੋਂ ਆਰੰਭ ਹੋਵੇਗਾ ਜੋ ਪਿੰਡ ਪਨਿਆਲੀ, ਜਮੀਤਗੜ੍ਹ ਭੱਲਾ, ਤਾਜੋਵਾਲ, ਰਾਏਪੁਰ, ਰੱਕੜ ਮਾਜਰਾ, ਮਾਜਰਾ ਜੱਟਾ, ਪਨਿਆਲੀ ਕਲਾਂ, ਸੋਭੂਵਾਲ ਜਗਤੇਵਾਲ, ਕਾਠਗੜ੍ਹ, ਚਾਹਲਾਂ, ਕਿਸ਼ਨਪੁਰ, ਭਰਥਲਾ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਬਾਬਾ ਜਗਤਰਾਮ ਜੀਉਵਾਲ ਵਿਖੇ ਹੀ ਸਮਾਪਤ ਹੋਵੇਗਾ |

ਪਿਛਲੀ ਖ਼ਬਰ ਗੁੱਜਰ ਸਮਾਜ ਸੁਧਾਰ ਸਭਾ ਨੇ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਕਰਵਾਇਆ ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ਚੈਕਿੰਗ ਟੀਮ ਨੇ ਭੀਖ ਮੰਗਦੇ 3 ਬੱਚੇ ਰੈਸਕਿਉ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।