ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ 10 ਦਿਨਾਂ ਅੰਦਰ ਕੂੜਾ ਚੁੱਕਣ ਦਾ ਕੀਤਾ ਲਿਖ਼ਤੀ ਵਾਅਦਾ ਕੂੜਾ ਨਾ ਚੁੱਕਣ 'ਤੇ ਵਾਰਡ ਨੰਬਰ-6 ਦੇ ਵਾਸੀਆਂ ਨੇ ਝਾਂਸੀ ਰਾਣੀ ਚੌਕ ਵਿਖੇ ਲਗਾਇਆ ਧਰਨਾ
ਜਗਰਾਉਂ ਦੇ ਝਾਂਸੀ ਰਾਣੀ ਚੌਕ ਵਿਖੇ ਵਾਰਡ ਨੰਬਰ-6 ਦੇ ਵਾਸੀਆਂ ਵਲੋਂ ਲਗਾਏ ਧਰਨੇ ਨੂੰ ਚੁਕਾਉਣ ਲਈ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਵਾਅਦਾ ਪੱਤਰ ਕੌਂਸਲਰ ਜਰਨੈਲ ਸਿੰਘ ਲੋਹਟ ਨੂੰ ਸੌਂਪਦੇ ਹੋਏ, ਨਾਲ ਨਜ਼ਰ ਆ ਰਹੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਤੇ ਹੋਰ | (ਸੱਜੇ) ਕੂੜਾ ਨਾ ਚੁੱਕਣ ਕਾਰਨ ਵਾਰਡ ਨੰਬਰ-6 ਦੇ ਵਾਸੀਆਂ ਵਲੋਂ ਲਗਾਏ ਧਰਨੇ ਦਾ ਦਿ੍ਸ਼ | ਤਸਵੀਰਾਂ : ਭੁਪਿੰਦਰ ਸਿੰਘ ਮੁਰਲੀ
<br/>
02-04-2026