ਲੋਹਟਬੱਦੀ, 21 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਬਾਰ ਐਸੋਸੀਏਸ਼ਨ ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਮੈਂਬਰ ਸੀਨੀਅਰ ਐਡਵੋਕੇਟ ਰਮਨਦੀਪ ਸਿੰਘ ਆਹਲੂਵਾਲੀਆ/ਬੜੂੰਦੀ ਦੇ ਸਤਿਕਾਰਯੋਗ ਪਿਤਾ ਬਿਕਰਮਜੀਤ ਸਿੰਘ ਵਾਲੀਆ ਬੜੂੰਦੀ ਦੀ ਆਤਮਿਕ ਸ਼ਾਂਤੀ ਲਈ ਆਰੰਭ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 25 ਜਨਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੜੂੰਦੀ ਵਿਖੇ ਪੈਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੋਤਰੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਬੜੂੰਦੀ (ਪੱਤੀ ਭੋਜੂ) ਵਿਖੇ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਵਿਛੜੀ ਰੂਹ ਦੀ ਯਾਦ 'ਚ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਵੇਗਾ | ਸਵ: ਬਿਕਰਮਜੀਤ ਸਿੰਘ ਵਾਲੀਆ ਦੀ ਬੇਵਖਤੀ ਮੌਤ 'ਤੇ ਸਵਾਮੀ ਓਮਾ ਨੰਦ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਉਤਰਾਧਿਕਾਰੀ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਜਸਕਰਨ ਸਿੰਘ ਦਿਉਲ ਇੰਚਾਰਜ ਹਲਕਾ ਦਾਖਾ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਸੰਧੂ ਇੰਚਾਰਜ ਹਲਕਾ ਰਾਏਕੋਟ, ਗੁਰਸ਼ਰਨ ਸਿੰਘ ਗਰੇਵਾਲ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਦਲਜੀਤ ਸਿੰਘ ਪੰਨੂ ਸਾਬਕਾ ਸਰਪੰਚ, ਪਰਮਜੀਤ ਸਿੰਘ ਟੂਸਾ ਸਾਬਕਾ ਸਰਪੰਚ, ਜਗਜੀਤ ਸਿੰਘ ਮਹੇਰਨਾਂ ਕਲਾਂ ਸਾਬਕਾ ਸਰਪੰਚ, ਬਲਕਾਰ ਸਿੰਘ ਜਰਮਨ ਪ੍ਰਧਾਨ, ਅੰਮਿ੍ਤਪਾਲ ਸਿੰਘ ਹੈਪੀ ਸੇਖੋਂ, ਅਮਨਜੋਤ ਸਿੰਘ ਦਿਓਲ ਪ੍ਰਧਾਨ ਖੇਤੀਬਾੜੀ ਸਭਾ, ਗੁਰਜੀਤ ਸਿੰਘ ਸੇਖੋਂ ਐੱਸ.ਡੀ.ਓ. ਬੀ.ਐੱਸ.ਐੱਨ.ਐੱਲ., ਪ੍ਰਦੀਪ ਸਿੰਘ ਵਾਲੀਆ, ਬਲਜਿੰਦਰ ਸਿੰਘ ਸੇਖੋਂ, ਕਾਕਾ ਵਾਲੀਆ, ਬਹਾਦਰ ਸਿੰਘ ਸਾਬਕਾ ਪੰਚ, ਜਸਵੀਰ ਸਿੰਘ ਪੁੰਨੀ, ਗੁਰਪੁਰਚਰਨਜੀਤ ਸਿੰਘ ਮੋਹਾਲੀ, ਗੁਰਨਾਮ ਸਿੰਘ ਲੁਧਿਆਣਾ, ਪਰਮਿੰਦਰ ਸਿੰਘ ਅਹਿਮਦਗੜ੍ਹ, ਗੁਰਮੀਤ ਸਿੰਘ ਸਹੌਲੀ, ਪਿ੍ੰਸ ਵਾਲੀਆ ਕਲਾਲਮਾਜਰਾ, ਬਲਦੇਵ ਸਿੰਘ ਆਹਲੂਵਾਲੀਆ ਲੁਧਿਆਣਾ, ਰਾਵਲ ਆਹਲੂਵਾਲੀਆ ਲੁਧਿਆਣਾ, ਅਮਰਜੀਤ ਸਿੰਘ ਪੰਨੂ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਹਾਕਮ ਸਿੰਘ ਧਾਲੀਵਾਲ, ਸੁਰਜੀਤ ਸਿੰਘ ਹੈਪੀ ਵਾਲੀਆ, ਪ੍ਰਮੋਦ ਸਿੰਘ ਬਾਟਾ ਪੰਚ, ਮੁਖਤਿਆਰ ਸਿੰਘ ਮਾਨ, ਸੁਖਵੀਰ ਸਿੰਘ ਪ੍ਰੇਮ, ਜਸਵੀਰ ਸਿੰਘ ਬਿਜਲੀ ਬੋਰਡ, ਦਰਸਨ ਸਿੰਘ ਦਰਸੀ, ਜਰਨੈਲ ਸਿੰਘ ਵਾਲੀਆ, ਡਾ: ਕਹਿਲ, ਕੁਲਵੰਤ ਸਿੰਘ ਕਾਕਾ ਵਾਲੀਆ, ਰਵਿੰਦਰ ਸਿੰਘ, ਹਰਬੰਸ ਸਿੰਘ ਗਿੱਲ, ਰਣਜੀਤ ਸਿੰਘ ਵਾਲੀਆ ਸਾਬਕਾ ਪ੍ਰਧਾਨ, ਵਿਸਾਖਾ ਸਿੰਘ ਤਲਵੰਡੀ ਖੁਰਦ, ਲਖਵੀਰ ਸਿੰਘ ਭੈਣੀ ਦਰੇੜਾ, ਰਾਜਿੰਦਰ ਸਿੰਘ ਬਿੰਦਰੀ, ਕੰਵਰਦੀਪ ਸਿੰਘ ਪੰਨੂ, ਜਗਤਾਰ ਸਿੰਘ ਭੋਲਾ ਨੰਬਰਦਾਰ, ਜਗਦੀਸ਼ ਸਿੰਘ ਬੈਂਕ ਵਾਲੇ, ਭੂਪ ਸਿੰਘ ਭੱਟੀ, ਅਮਰਜੀਤ ਸਿੰਘ ਰਾਜੂ ਆਦਿ ਨੇ ਵਾਲੀਆ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ |