14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

107 ਸਾਲਾ ਮਾਤਾ ਮਹਿੰਦਰ ਕੌਰ ਸਿੱਧੂ ਦੀ ਮੌਤ ’ਤੇ ਵੱਖ-ਵੱਖ ਆਗੂਆਂ ਵਲੋਂ ਸਿੱਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ

ਸਿੱਧਵਾਂ ਬੇਟ, 14 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਸਬਾ ਸਿੱਧਵਾਂ ਬੇਟ ਦੇ ਅਗਾਂਹਵਧੂ ਕਿਸਾਨ ਸਾਧੂ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਅਤੇ ਸੈਕਟਰੀ ਦਲਵੀਰ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਸਿੱਧੂ ਕੈਨੇਡਾ ਦੀ 107 ਸਾਲਾ ਦਾਦੀ ਮਾਤਾ ਮਹਿੰਦਰ ਕੌਰ ਸਿੱਧੂ ਦੀ ਮੌਤ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ , ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਚੇਅਰਮੈਨ ਮੇਜ਼ਰ ਸਿੰਘ ਭੈਣੀ, ਚਰਨਜੀਤ ਸਿੰਘ ਗਿੱਲ ਗਾਲਿਬ, ਬੀ. ਡੀ.

ਅਜੀਤ ਡੈਸਕ 15-11-2026
ਸਿੱਧਵਾਂ ਬੇਟ, 14 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਸਬਾ ਸਿੱਧਵਾਂ ਬੇਟ ਦੇ ਅਗਾਂਹਵਧੂ ਕਿਸਾਨ ਸਾਧੂ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਅਤੇ ਸੈਕਟਰੀ ਦਲਵੀਰ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਸਿੱਧੂ ਕੈਨੇਡਾ ਦੀ 107 ਸਾਲਾ ਦਾਦੀ ਮਾਤਾ ਮਹਿੰਦਰ ਕੌਰ ਸਿੱਧੂ ਦੀ ਮੌਤ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ , ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਚੇਅਰਮੈਨ ਮੇਜ਼ਰ ਸਿੰਘ ਭੈਣੀ, ਚਰਨਜੀਤ ਸਿੰਘ ਗਿੱਲ ਗਾਲਿਬ, ਬੀ.ਡੀ.ਪੀ.ਓ. ਮਲਕੀਤ ਸਿੰਘ ਭੱਟੀ, ਬੀ.ਡੀ.ਪੀ.ਓ. ਪਰਮਿੰਦਰ ਸਿੰਘ ਰਸੂਲ਼ਪੁਰ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਗੁਰਬਿੰਦਰ ਸਿੰਘ ਸਿੱਧੂ, ਬੀ.ਡੀ.ਪੀ.ਓ. ਪਲਵਿੰਦਰ ਸਿੰਘ ਭੂੰਦੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਮਨਜਿੰ ਦਰ ਸਿੰਘ ਬਿੰਦਾ ਭੁਮਾਲ, ਰਿਟਾ: ਐੱਸ.ਪੀ. ਸੁਰਿੰਦਰ ਸਿੰਘ ਸਿੱਧੂ, ਰਿਟਾ: ਇੰਸਪੈਕਟਰ ਪਵਿੱਤਰ ਸਿੰਘ ਸਿੱਧੂ, ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਸਰਪੰਚ ਜਸਵਿੰਦਰ ਸਿੰਘ ਛੀਨਾਂ, ਸਰਪੰਚ ਬਲਕਾਰ ਸਿੰਘ ਲਾਡੀ, ਸਰਪੰਚ ਅਜਮੇਰ ਸਿੰਘ ਛੀਨਾਂ, ਸਾਬਕਾ ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਸਰਪੰਚ ਸਿੰਗਾਰਾ ਸਿੰਘ ਭੁਮਾਲ, ਸਰਪੰਚ ਜਰਨੈਲ ਸਿੰਘ ਗੋਰਸੀਆਂ, ਸਰਪੰਚ ਰਣਜੀਤ ਸਿੰਘ ਮੁਦਾਰਪੁਰਾ, ਸੈਕਟਰੀ ਜਸਵੰਤ ਸਿੰਘ ਗੁਰੂਸਰ, ਸਾਬਕਾ ਸਰਪੰਚ ਭਗਵੰਤ ਸਿੰਘ ਹੈਪੀ, ਪ੍ਰੋ . ਹਰਮਿੰਦਰ ਸਿੰਘ ਲੱਕੀ, ਮਾ. ਗੱਜਣ ਸਿੰਘ ਸਮੇਤ ਹੋਰ ਵੱਖ-ਵੱਖ ਆਗੂਆਂ ਨੇ ਸਮੂਹ ਸਿੱਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਭਾਂਵੇ ਮਾਤਾ ਮਹਿੰਦਰ ਕੌਰ ਸਿੱਧੂ ਇੱਕ ਸਦੀ ਤੋਂ ਵੱਧ ਜੀਵਨ ਬਤੀਤ ਕਰਕੇ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਗਏ ਹਨ, ਪਰ ਇੱਕ ਸੰਘਣੇ ਬੋਹੜ ਦੀ ਛਾਂ ਵਰਗਾ ਇਕ ਮਾਂ ਦਾ ਪਿਆਰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਪਿਛਲੀ ਖ਼ਬਰ ਗੁੱਜਰਵਾਲ ਦੇ ਇਤਿਹਾਸਕ ਸਰਕਾਰੀ ਸਕੂਲ ਦੀ ਪੁਰਾਤਨ ਇਮਾਰਤ ਦੇ ਨਵੀਂਨੀਕਰਨ ਦਾ ਕਾਰਜ ਸ਼ੁਰੂ ਅਗਲੀ ਖ਼ਬਰ ਸਰਕਾਰੀ ਸਕੂਲ ਨੂਰਪੁਰ ਬੇਟ ਦਾ ਸਾਇੰਸ ਪ੍ਰਦਰਸ਼ਨੀ ’ਚ ਬਲਾਕ ਪੱਧਰ ਉਪਰੰਤ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।