ਸਕੂਲ ’ਚ ਚੋਰੀ
ਅੱਡਾ ਸਰਾਂ, 24 ਨਵੰਬਰ (ਮਸੀਤੀ)-ਬੱਸੀ ਜਲਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਰਾਂ ਨੇ ਸਕੂਲ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਕੂਲ ਇੰਚਾਰਜ ਸਰਬਜੀਤ ਕੌਰ ਨੇ ਦੱਸਿਆ ਕਿ ਚੋਰਾਂ ਨੇ 2 ਸਿਲੰਡਰ ਅਤੇ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ ਕਰ ਲਿਆ।
ਅਜੀਤ ਡੈਸਕ
25-11-2026