02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੋੜ ਮੇਲਾ 7 ਨੂੰ

ਬੁੱਲ੍ਹੋਵਾਲ 1 ਨਵੰਬਰ (ਲੁਗਾਣਾ)-ਸੰਤ ਸੰਪੂਰਨ ਸਿੰਘ ਦੇ ਪਾਵਨ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ) ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਮਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਸੰਤ ਸੰਪੂਰਨ ਸਿੰਘ ਦੇ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ ) ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 7 ਨਵੰਬਰ ਨੂੰ ਪਾਏ ਜਾਣਗੇ।

ਅਜੀਤ ਡੈਸਕ 02-11-2026
ਬੁੱਲ੍ਹੋਵਾਲ 1 ਨਵੰਬਰ (ਲੁਗਾਣਾ)-ਸੰਤ ਸੰਪੂਰਨ ਸਿੰਘ ਦੇ ਪਾਵਨ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ) ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਮਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਸੰਤ ਸੰਪੂਰਨ ਸਿੰਘ ਦੇ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ ) ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 7 ਨਵੰਬਰ ਨੂੰ ਪਾਏ ਜਾਣਗੇ। ਉਪਰੰਤ ਕੀਰਤਨ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਆਏ ਕੀਰਤਨੀ ਜਥੇ ਆਈਆਂ ਸੰਗਤਾਂ ਨੂੰ ਹਰਜਸ ਕੀਰਤਨ ਸਰਵਣ ਕਰਾਉਣਗੇ।
ਪਿਛਲੀ ਖ਼ਬਰ ਅਕਾਦਮਿਕ ਹਾਈਟ ਪਬਲਿਕ ਸਕੂਲ ਚੱਗਰਾਂ ’ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਐਸ.ਪੀ. ਸੰਦੀਪ ਸਿੰਘ ਮੰਡ ਨੂੰ ਸਦਮਾ-ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।