11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਟੱਡੀ ਤੇ ਵਰਕ ਵੀਜ਼ਾ ਐਕਸਪੋ ਸੋਮਵਾਰ ਤੋਂ ਬੁੱਧਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਹੋਵੇਗਾ-ਕਨਵਰ ਅਰੋੜਾ

ਨਵਾਂਸ਼ਹਿਰ, 10 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ.

ਅਜੀਤ ਡੈਸਕ 11-10-2026
ਨਵਾਂਸ਼ਹਿਰ, 10 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ 12, 13 ਤੇ 14 ਅਕਤੂਬਰ ਨੂੰ ਸਟੱਡੀ ਤੇ ਵਰਕ ਵੀਜ਼ਾ ਐਕਸਪੋ ਹੋਣ ਜਾ ਰਿਹਾ ਹੈ। ਚਾਹਵਾਨ ਸੋਮਵਾਰ ਤੋਂ ਬੁੱਧਵਾਰ ਇਸ ਐਕਸਪੋ ਦਾ ਫਾਇਦਾ ਉਠਾ ਸਕਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਕਨਵਰ ਅਰੋੜਾ ਨੂੰ ਸਿੱਧਾ ਮਿਲ ਸਕਦੇ ਹਨ ਸੋਮਵਾਰ ਤੇ ਬੁੱਧਵਾਰ ਨਵਾਂਸ਼ਹਿਰ ਅਤੇ ਮੰਗਲਵਾਰ ਤੇ ਗੜ੍ਹਸ਼ੰਕਰ ਦਫ਼ਤਰ। ਇਸ ਵੇਲੇ ਯੂ. ਕੇ. ਤੇ ਕੈਨੇਡਾ ਸਟੱਡੀ ਵੀਜ਼ਾ ਦੇ ਰਿਹਾ ਹੈ। ਇਸ ਦੇ ਨਾਲ ਯੂਰਪ ਦੇ ਦੇਸ਼ਾਂ ਵਿਚ ਜਿਵੇਂ ਕਿ ਫਰਾਂਸ, ਇਟਲੀ, ਮਾਲਟਾ, ਗ੍ਰੀਸ, ਫਿਨਲੈਂਡ, ਸਪੇਨ, ਨੀਦਰਲੈਂਡ ਦੇ ਵੀ ਸਟੱਡੀ ਵੀਜ਼ਾ ਦਾ ਰੁਝਾਨ ਵੱਧਇਆ ਹੋਇਆ ਹੈ। ਬਿਨਾ ਆਈਲਟਸ ਤੇ ਜ਼ਿਆਦਾ ਗੈਪ ਤੋਂ ਇਹਨਾਂ ਦੇਸ਼ ਵਿਚ ਅਪਲਾਈ ਕਰਨ ਦਾ ਮੌਕਾ ਹੈ। ਵਰਕ ਵੀਜ਼ਾ ‘ਤੇ ਜਾਣ ਵਾਲੇ ਵੀ ਇਸ ਸੈਮੀਨਾਰ ਦਾ ਲਾਭ ਲੈ ਸਕਦੇ ਹਨ। ਨਿਊਜ਼ੀਲੈਂਡ, ਯੂ. ਕੇ., ਜਰਮਨੀ, ਆਇਰਲੈਂਡ, ਪੋਲੈਂਡ, ਗ੍ਰੀਸ, ਇਟਲੀ ਆਦਿ ਦੇਸ਼ ਲਗਾਤਾਰ ਵੀਜ਼ੇ ਦੇ ਰਿਹਾ ਹੈ। ਯੂਰਪ ਵਰਕ ਵੀਜ਼ਾ ਅਪਲਾਈ ਕਰਨ ਦਾ ਸਮਾਂ ਹੈ ਜਿਨ੍ਹਾਂ ਦੀ ਉਮਰ 18 ਤੋ 55 ਸਾਲ ਦੇ ਵਿਚਕਾਰ ਹੈ ਬਿਨਾ ਪੜ੍ਹਾਈ ਤੋਂ ਅਤੇ ਰਿਫਿਊਜ਼ਲ ਤੋਂ ਬਾਅਦ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਮਿਲ ਸਕਦੇ ਹਨ। ਤਸਵੀਰ 10 ਨਵਾਂਸ਼ਹਿਰ 10
ਪਿਛਲੀ ਖ਼ਬਰ ਗੁਰਦੁਆਰਾ ਹਰਸਰ ਸਾਹਿਬ ’ਚ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਚੌਲਾਂਗ ਪਿੰਡ ਤੋਂ ਬਿਜਲੀ ਮੀਟਰ ਬਕਸਿਆਂ ’ਚੋਂ 19 ਮੀਟਰਾਂ ਦੀਆਂ ਤਾਰਾਂ ਹੋਈਆਂ ਤੜਕੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।