ਡਾ. ਹਰਜੋਬਨ ਸਿੰਘ ਤੇ ਡਾ. ਤੇਗਬੀਰ ਸਿੰਘ ਸਿੱਧੂ ਮੈਕਸ ਹਸਪਤਾਲ ’ਚ ਨੌਜਵਾਨ ’ਚ ਮੋਢੇ ਦੀ ਹੱਡੀ ਦੇ ਟਿਊਮਰ ਦਾ ਸਫ਼ਲ ਇਲਾਜ
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)-31 ਸਾਲਾ ਨੌਜਵਾਨ ‘ਚ ਦੁਰਲੱਭ ‘ਓਸਟੀਓਆਇਡ ਓਸਟੀਓਮਾ’ ਦਾ ਮੈਕਸ ਹਸਪਤਾਲ ‘ਚ ਸਫਲਤਾਪੂਰਵਕ ਇਲਾਜ ਕੀਤਾ। ਜ਼ਿਕਰਯੋਗ ਹੈ ਕਿ ਨੌਜਵਾਨ ਧਰੁਵ ਸੇਠ ਪਿਛਲੇ ਇਕ ਸਾਲ ਤੋਂ ਸੱਜੇ ਮੋਢੇ ਦੇ ਲਗਾਤਾਰ ਦਰਦ ਤੋਂ ਪੀੜਤ ਸੀ।
ਅਜੀਤ ਡੈਸਕ
03-10-2026