28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕੋਟਫ਼ਤੂਹੀ ’ਚ ਐਤਵਾਰ ਨੂੰ ਵੀ ਸਾਰੀਆਂ ਬੈਂਕਾਂ ਖੁੱਲ੍ਹੀਆਂ ਰਹੀਆਂ

ਕੋਟਫ਼ਤੂਹੀ, 27 ਸਤੰਬਰ (ਅਵਤਾਰ ਸਿੰਘ ਅਟਵਾਲ)-28 ਤੋਂ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਰਿਜ਼ਰਵ ਬੈਕ ਆਫ਼ ਇੰਡੀਆ ਦੇ ਹੁਕਮਾਂ ਤਹਿਤ ਅੱਡਾ ਕੋਟਫ਼ਤੂਹੀ ਦੀਆਂ ਸਾਰੀਆਂ ਬੈਂਕਾਂ, ਪੰਜਾਬ ਸਿੰਧ ਬੈਂਕ, ਪੀ. ਐਨ.

ਅਜੀਤ ਡੈਸਕ 28-09-2026
ਕੋਟਫ਼ਤੂਹੀ, 27 ਸਤੰਬਰ (ਅਵਤਾਰ ਸਿੰਘ ਅਟਵਾਲ)-28 ਤੋਂ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਰਿਜ਼ਰਵ ਬੈਕ ਆਫ਼ ਇੰਡੀਆ ਦੇ ਹੁਕਮਾਂ ਤਹਿਤ ਅੱਡਾ ਕੋਟਫ਼ਤੂਹੀ ਦੀਆਂ ਸਾਰੀਆਂ ਬੈਂਕਾਂ, ਪੰਜਾਬ ਸਿੰਧ ਬੈਂਕ, ਪੀ. ਐਨ. ਬੀ. ਬੈਂਕ. ਐੱਸ. ਬੀ. ਆਈ., ਕੇਨਰਾ ਬੈਕ, ਪੰਜਾਬ ਗ੍ਰਾਮੀਣ ਬੈਂਕ, ਕੋਆਪਰੇਟਿਵ ਬੈਂਕ ਐਤਵਾਰ ਨੂੰ ਆਮ ਦਿਨਾਂ ਵਾਗ ਖੁੱਲ੍ਹੀਆਂ ਰਹੀਆਂ, ਪਰ ਬੈਂਕਾਂ ਵਿਚ ਮੁਲਾਜ਼ਮ ਆਮ ਦਿਨਾਂ ਦੀ ਤਰ੍ਹਾਂ ਕੰਮ ਕਾਰ ਕਰਦੇ ਵੇਖੇ ਗਏ, ਪਰ ਮਹੀਨੇ ਦਾ ਆਖ਼ਰੀ ਐਤਵਾਰ ਦੀ ਛੁੱਟੀ ਹੋਣ ਕਰ ਕੇ ਬਹੁਤ ਘੱਟ ਖਾਤਾਧਾਰਕ ਆਪਣੇ ਕੰਮ ਲਈ ਬੈਂਕਾਂ ਵਿਚ ਆਏ, ਆਮ ਦਿਨਾਂ ਦੀ ਤਰ੍ਹਾਂ ਏ. ਟੀ. ਐਮ, ਨੈੱਟ ਬੈਂਕਿੰਗ, ਯੂ. ਪੀ. ਐੱਸ. ਸਰਵਿਸ ਜਾਰੀ ਰਹੀ।
ਪਿਛਲੀ ਖ਼ਬਰ - ਚੱਕ ਫੁੱਲੂ ’ਚ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ- ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਬੰਗਾ ਚੌਕ ’ਚ ਲਗਾਇਆ... ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।