ਨਾਬਾਲਗ ਲੜਕੀ ਚਾਰ-ਪੰਜ ਮਹੀਨੇ ਤੋਂ ਗਰਭਵਤੀ ਹੋਣ ’ਤੇ ਦੋ ਖ਼ਿਲਾਫ਼ ਮਾਮਲਾ ਦਰਜ
ਕੋਟਫ਼ਤੂਹੀ, 6 ਸਤੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਵਲੋਂ 10ਵੀਂ ਜਮਾਤ ’ਚ ਪੜ੍ਹਦੀ 15 ਸਾਲਾਂ ਲੜਕੀ ਦੇ ਗਰਭਵਤੀ ਹੋਣ ’ਤੇ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੜਕੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰ ਕੇ ਉਸ ਦੇ ਪੇਟ ਵਿਚ ਬਹੁਤ ਦਰਦ ਹੋਣ ’ਤੇ ਅਧਿਆਪਕਾਂ ਨੇ ਇਸ ਸੰਬੰਧੀ ਸੁਨੇਹਾ ਘਰ ਭੇਜਿਆ, ਜਿਸ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ 4-5 ਮਹੀਨੇ ਦੀ ਗਰਭਵਤੀ ਹੈ।
ਅਜੀਤ ਡੈਸਕ
07-09-2026