20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦਿਵਿਆ ਜੋਤੀ ਜਾਗਿ੍ਤੀ ਸੰਸਥਾ ਵਲੋਂ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 6ਵੇਂ ਦਿਨ ਵੀ ਜਾਰੀ

ਅਜੀਤ ਡੈਸਕ 21-04-2026
ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾ ਵਲੋਂ ਸਥਾਨਕ ਰੌਸ਼ਨ ਗਰਾਊਾਡ 'ਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ 6ਵੇਂ ਦਿਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਵੈਸ਼ਣਵੀ ਭਾਰਤੀ ਨੇ ਭਗਵਾਨ ਸ਼੍ਰੀ ਕਿ੍ਸ਼ਨ ਜੀ ਦੀ ਮਥੁਰਾ ਗਮਨ ਲੀਲ੍ਹਾਵਾਂ ਦਾ ਵਰਣਨ ਕੀਤਾ | ਕਥਾ ਦੀ ਸ਼ੁਰੂਆਤ 'ਚ ਮੁੱਖ ਯਜਮਾਨ ਮਨੀਸ਼ ਗੁਪਤਾ, ਕੁਸ਼ਾ ਗੁਪਤਾ, ਰਾਹੁਲ ਗੁਪਤਾ, ਦਿਨਕ ਯਜਮਾਨ ਹਰੀਸ਼ ਆਨੰਦ, ਐਡਵੋਕੇਟ ਨਰਿੰਦਰ ਸ਼ਰਮਾ, ਰਵਿਜੇਸ਼ ਗੋਯਲ, ਮੰਗਤ ਰਾਮ ਗੁਪਤਾ, ਦੀਪਕ ਗੁਪਤਾ ਨੇ ਪਰਿਵਾਰ ਸਮੇਤ ਭਾਗਵਤ ਪੂਜਨ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਵੋਇਸ ਆਫ਼ ਪੰਜਾਬ ਸਚਿਨ ਅਹੂਜਾ, ਬਿ੍ਜੇਸ਼ ਗੁਪਤਾ, ਕਮਲਜੀਤ ਸੇਤੀਆ, ਨਰਿੰਦਰ ਕੁਮਾਰ, ਵਿਵੇਕ ਮਹਾਜਨ, ਅਜੈ ਭਾਰਦਵਾਜ, ਪ੍ਰੋ. ਰਾਜੀਵ, ਕੈਪਟਨ ਕੁਲਦੀਪ ਸਿੰਘ, ਡਾ. ਬਲਵੀਰ ਸਿੰਘ, ਡਾ. ਸਵਿਤਾ ਓਹਰੀ, ਸਰੂਪ ਕੁਮਾਰ ਬਹਿਲ, ਸਰਪੰਚ ਪਰਮਜੀਤ ਸਿੰਘ, ਨਰਿੰਦਰ, ਦਵਿੰਦਰ ਕੁਮਾਰ, ਹਰੀਸ਼ ਜੈਰਥ, ਹੇਮ ਲਤਾ, ਪਿ੍ੰਸੀਪਲ ਡਾ. ਵਿਧੀ ਭੱਲਾ, ਡਾ. ਰਾਜਿੰਦਰ ਗੁਪਤਾ, ਸੰਜੀਵ ਓਹਰੀ, ਅਸ਼ਵਨੀ ਕਾਲੀਆ, ਵਰਿੰਦਰ ਕੁਮਾਰ, ਡਾ. ਰਾਮ ਕਿ੍ਸ਼ਨ, ਡਾ. ਸੰਜੀਵ ਕੁਮਾਰ, ਸਾਬਕਾ ਪਿ੍ੰਸੀਪਲ ਬਲਵੀਰ ਸਿੰਘ, ਅਮਨਿੰਦਰ ਮਿਸ਼ਰਾ, ਸਮੀਰ ਬਾਂਸਲ, ਡਾ. ਵਿਜੈ ਇੰਦਰ ਕੰਵਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਦੇ 31ਵੇਂ ਸਥਾਪਨਾ ਦਿਵਸ ਮੌਕੇ ਵਿਸ਼ਾਲ ਕਾਨਫ਼ਰੰਸ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼:- ਮਾਤਾ ਰੇਸ਼ਮ ਕੌਰ ਥਿਆੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।