24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਿਜਲੀ ਦਫ਼ਤਰ ਹਰਿਆਣਾ 'ਚ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 04-01-2026
ਹਰਿਆਣਾ, 3 ਜਨਵਰੀ (ਹਰਮੇਲ ਸਿੰਘ ਖੱਖ)-ਨਵੇਂ ਸਾਲ ਦੀ ਆਮਦ 'ਤੇ ਬਿਜਲੀ ਦਫ਼ਤਰ ਹਰਿਆਣਾ ਵਿਖੇ ਸਮੂਹ ਕਰਮਚਾਰੀਆਂ ਵਲੋਂ ਇੰਜ: ਜਸਵੰਤ ਸਿੰਘ ਐਸ.ਡੀ.ਓ. ਹਰਿਆਣਾ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ | ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਸੁਰਜੀਤ ਸਿੰਘ ਕੈਲੋਂ ਦੇ ਕੀਰਤਨੀ ਜਥੇ ਨੇ ਆਈ ਸੰਗਤਾਂ ਨੂੰ ਗੁਰਬਾਣੀ ਜੋੜਿਆ | ਸਮਾਗਮ 'ਚ ਇੰਜ: ਕੁਲਦੀਪ ਸਿੰਘ ਸਿੰਘ ਐਕਸੀਅਨ, ਇੰਜ: ਗੁਰਪ੍ਰਤਾਪ ਸਿੰਘ ਐਕਸੀਅਨ (ਸਟੋਰ), ਇੰਜ: ਅਜੇ ਕੁਮਾਰ ਐਸ.ਐਸ.ਈ, ਜਸਵੰਤ ਸਿੰਘ ਐਸ.ਡੀ.ਓ ਹਰਿਆਣਾ, ਇੰਜ: ਪੂਜਾ ਕੌਲ ਐਸ. ਡੀ.ਓ ਹੁਸ਼ਿਆਰਪੁਰ, ਇੰਜ: ਸਤਪਾਲ ਸਿੰਘ ਐਸ.ਡੀ.ਓ ਬੱਲੋਵਾਲ, ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇੰਜ: ਜਸਵੰਤ ਸਿੰਘ ਐਸ.ਡੀ.ਓ. ਹਰਿਆਣਾ ਨੇ ਸਮੂਹ ਸਟਾਫ਼ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ |
ਇਸ ਮੌਕੇ ਹਨੀ ਕੁਮਾਰ ਤੇ ਕਰਨ ਸੈਣੀ ਏ.ਏ.ਈ., ਕੁਲਬੀਰ ਸਿੰਘ ਜੇ.ਈ., ਪ੍ਰਕਾਸ਼ ਸਿੰਘ ਜੇ.ਈ, ਨਰਿੰਦਰ ਕੁਮਾਰ ਜੇ.ਈ, ਜਸਪਾਲ ਸਿੰਘ ਜੇ.ਈ, ਅਵਤਾਰ ਸਿੰਘ ਜੇ. ਈ, ਹਰਕੰਵਲ ਰਾਹੀ ਜੇ.ਈ., ਪ੍ਰਕਾਸ਼ ਸਿੰਘ ਫਾਂਬੜਾ ਜੇ.ਈ, ਅਸ਼ਵਨੀ ਕੁਮਾਰ ਜੇ.ਈ, ਅਸ਼ੋਕ ਕੁਮਾਰ ਜੇ.ਈ, ਦਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਜੇ.ਈ., ਰਾਕੇਸ਼ ਠਾਕੁਰ ਟੈਂਟਪਾਲ ਐਸ.ਐਸ.ਓ, ਪੰਕਜ ਠਾਕੁਰ ਐਸ.ਐਸ.ਓ ਜਨੌੜੀ, ਬਲਵਿੰਦਰ ਕੌਰ, ਜਸਵਿੰਦਰ ਸਿੰਘ, ਕਰਨੈਲ ਸਿੰਘ, ਬਘੇਲ ਸਿੰਘ, ਅਮਨਪ੍ਰੀਤ ਸਿੰਘ, ਸੁਨੀਲ ਪਾਂਡੇ, ਲੱਡੂ ਅੱਭੋਵਾਲ, ਹੈਪੀ ਭੂੰਗਾ, ਸੁਰਜੀਤ ਸਿੰਘ ਧੂਤ ਸਾਬਕਾ ਐਸ.ਐਸ.ਓ, ਜਤਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੀ ਮਾਨਵੀ ਸੈਣੀ ਨੇ ਕੌਮੀ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।