ਕੋਲਕਾਤਾ, 13 ਅਗਸਤ (ਪੀ.ਟੀ.ਆਈ)-ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਗਸਤ 2024 ’ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਮਾਮਲੇ ’ਚ ਪੱਛਮੀ ਬੰਗਾਲ ਪੁਲਿਸ ਨੇ ਟੀ.ਐਮ.ਸੀ. ਦੇ ਸਾਬਕਾ ਵਿਧਾਇਕ ਨਿਰਮਲ ਘੋਸ਼ ਨੂੰ ਓਡੀਸ਼ਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਨਿਰਮਲ ਘੋਸ਼ ’ਤੇ ਆਰ.ਜੀ. ਕਰ ਮਾਮਲੇ ’ਚ ਕਥਿਤ ਤੌਰ ’ਤੇ ਸਬੂਤ ਮਿਟਾਉਣ ਦਾ ਦੋਸ਼ ਹੈ। ਬੀਤੀ 9 ਅਗਸਤ ਨੂੰ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਪੀੜਤਾ ਦੇ ਅੰਤਿਮ ਸੰਸਕਾਰ ਮਾਮਲੇ ’ਚ ਨਵਾਂ ਮਾਮਲਾ ਦਰਜ ਕਰਕੇ ਮੁੜ ਜਾਂਚ ਕੀਤੀ ਜਾਵੇ।
ਆਰ.ਜੀ.ਕਰ ਮਾਮਲੇ ’ਚ ਟੀ.ਐਮ.ਸੀ. ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ
ਕੋਲਕਾਤਾ, 13 ਅਗਸਤ (ਪੀ.ਟੀ.ਆਈ)-ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਗਸਤ 2024 ’ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਮਾਮਲੇ ’ਚ ਪੱਛਮੀ ਬੰਗਾਲ ਪੁਲਿਸ ਨੇ ਟੀ.ਐਮ.ਸੀ. ਦੇ ਸਾਬਕਾ ਵਿਧਾਇਕ ...
ਅਜੀਤ ਡੈਸਕ
14-08-2026