16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

10 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਨਿਤਿਸ਼

ਅਜੀਤ ਡੈਸਕ 15-04-2026
ਨਿਤਿਸ਼ ਕੁਮਾਰ ਸੂਬੇ ਦੇ ਸਭ ਤੋਂ ਜ਼ਿਆਦਾ ਸਮਾਂ 10 ਵਾਰ ਮੁੱਖ ਮੰਤਰੀ ਰਹੇ | ਉਨ੍ਹਾਂ ਨੇ ਸਭ ਤੋਂ ਵੱਧ ਵਾਰ ਅਹੁਦੇ ਦੀ ਸਹੁੰ ਚੁੱਕੀ ਅਤੇ ਸਭ ਤੋਂ ਵੱਧ ਰੈਲੀਆਂ ਵੀ ਕੀਤੀਆਂ | ਉਹ ਪਹਿਲੀ ਵਾਰ 3 ਮਾਰਚ 2000 ਤੋਂ 10 ਮਾਰਚ 2000 ਤੱਕ ਮੁੱਖ ਮੰਤਰੀ ਰਹੇ | ਪਹਿਲੀ ਵਾਰ ਉਹ ਸਿਰਫ 8 ਦਿਨਾਂ ਲਈ ਮੁੱਖ ਮੰਤਰੀ ਬਣੇ ਸਨ | ਦੂਜੀ ਵਾਰ 24 ਨਵੰਬਰ 2005 ਤੋਂ 25 ਨਵੰਬਰ 2010 ਤੱਕ, ਤੀਜੀ ਵਾਰ 26 ਨਵੰਬਰ 2010 ਤੋਂ 19 ਮਈ 2014 ਤੱਕ, ਚੌਥੀ ਵਾਰ 22 ਫਰਵਰੀ 2015 ਤੋਂ 19 ਨਵੰਬਰ 2015 ਤੱਕ, ਪੰਜਵੀਂ ਵਾਰ 20 ਨਵੰਬਰ 2015 ਤੋਂ 26 ਜੁਲਾਈ 2017 ਤੱਕ, ਛੇਵੀਂ ਵਾਰ 27 ਜੁਲਾਈ 2017 ਤੋਂ 12 ਨਵੰਬਰ 2020 ਤੱਕ, ਸੱਤਵੀਂ ਵਾਰ 16 ਨਵੰਬਰ 2020 ਤੋਂ 9 ਅਗਸਤ 2022 ਤੱਕ, ਅੱਠਵੀਂ ਵਾਰ 10 ਅਗਸਤ 2022 ਤੋਂ 28 ਜਨਵਰੀ 2024 ਤੱਕ, ਨੌਵੀਂ ਵਾਰ 28 ਜਨਵਰੀ 2024 ਤੋਂ 19 ਨਵੰਬਰ 2025 ਤੱਕ ਅਤੇ 10ਵੀਂ ਵਾਰ ਨਵੰਬਰ 2025 ਤੋਂ 14 ਅਪ੍ਰੈਲ 2026 ਤੱਕ ਮੁੱਖ ਮੰਤਰੀ ਰਹੇ |

ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਵਲੋਂ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਅਗਲੀ ਖ਼ਬਰ ਆਈ.ਟੀ.ਆਈ. ਲਈ 2 ਕਰੋੜ ਰੁਪਏ ਦੇਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।