29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕੀ ਕਹਿਣਾ ਹੈ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਦਾ

ਅਜੀਤ ਡੈਸਕ 01-04-2026
ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਟੋਲ ਟੈਕਸ ਦੇ ਸਬੰਧ 'ਚ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਕਿਹਾ ਕਿ ਇਹ ਤਾਂ ਜਨਤਾ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਸਰਕਾਰ ਤੇ ਐਨ.ਐਚ.ਏ.ਆਈ. ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ. ਵਾਹਨਾਂ ਦੀ ਵਧਾਈ ਗਈ ਟੋਲ ਫ਼ੀਸ ਵਾਪਸ ਲਈ ਜਾਵੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ |

ਪਿਛਲੀ ਖ਼ਬਰ 'ਜੰਗ ਕੁਝ ਹਫਤੇ ਹੋਰ ਰਹੇਗੀ ਜਾਰੀ' Trump ਦਾ ਦਾਅਵਾ ਅਸੀਂ Iran ਨੂੰ ਖਤਮ ਕਰਨ ਦੇ ਨੇੜੇ ਹਾਂ ! ਅਗਲੀ ਖ਼ਬਰ ਦੁਨੀਆ 'ਚ ਭਰੋਸੇਯੋਗ ਸੈਮੀਕੰਡਕਟਰ ਸਪਲਾਇਰ ਵਜੋਂ ਭੂਮਿਕਾ ਮਜ਼ਬੂਤ ਕਰ ਰਿਹੈ ਭਾਰਤ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।