29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਚੌਲਾਂਗ ਟੋਲ ਪਲਾਜ਼ਾ ਵੀ ਹੋਇਆ ਮਹਿੰਗਾ

ਅਜੀਤ ਡੈਸਕ 01-04-2026
ਚੌਲਾਂਗ, (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ਦੇ ਅੱਜ ਅੱਧੀ ਰਾਤ ਤੋਂ ਰੇਟ ਤੇ ਨਿਯਮ ਬਦਲ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਅੱਜ ਦੇ ਰੇਟ ਮੁਤਾਬਿਕ ਕਾਰ ਜੀਪ ਵੈਨ ਫਾਸਟ ਟੈਗ ਦੇ 105 ਰੁਪਏ ਯੂ. ਪੀ. ਆਈ. ਰਾਹੀਂ 131.3 ਰੁਪਏ ਜਦਕਿ ਨਕਦੀ ਰਾਹੀਂ 210 ਰੁਪਏ ਹਨ | ਅੱਜ ਦੇ ਰੇਟ ਮੁਤਾਬਿਕ ਮਿਨੀ ਬੱਸ, ਐਲ. ਸੀ. ਵੀ., ਐਲ. ਜੀ. ਵੀ. ਫਾਸਟ ਟੈਗ ਦੇ 175 ਰੁਪਏ ਯੂ.ਪੀ.ਆਈ. ਰਾਹੀਂ 218.8 ਰੁਪਏ ਜਦਕਿ ਕੈਸ਼ 350 ਰੁਪਏ ਹਨ | ਅੱਜ ਦੇ ਰੇਟ ਮੁਤਾਬਿਕ ਬੱਸ, ਟਰੱਕ ਫਾਸਟ ਟੈਗ ਦੇ 360 ਰੁਪਏ ਯੂ ਪੀ. ਆਈ. ਰਾਹੀਂ 450 ਰੁਪਏ ਜਦਕਿ ਕੈਸ਼ 720 ਰੁਪਏ ਹਨ |

ਪਿਛਲੀ ਖ਼ਬਰ ਦੁਨੀਆ 'ਚ ਭਰੋਸੇਯੋਗ ਸੈਮੀਕੰਡਕਟਰ ਸਪਲਾਇਰ ਵਜੋਂ ਭੂਮਿਕਾ ਮਜ਼ਬੂਤ ਕਰ ਰਿਹੈ ਭਾਰਤ-ਮੋਦੀ ਅਗਲੀ ਖ਼ਬਰ ਟਰੰਪ ਨੇ ਕੀਤੀ ਨਾਟੋ ਸਹਿਯੋਗੀਆਂ ਦੀ ਆਲੋਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।