ਖਲਵਾੜਾ, 3 ਦਸੰਬਰ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਦੇ ਬਾਡੀ ਬਿਲਡਰ ਧਰਮਵੀਰ ਸਿੰਘ ਨੇ ਥਾਈਲੈਂਡ ਵਿਖੇ ਪਾਵਰ ਲਿਫ਼ਟਿੰਗ ਵਿਚ ਤਿੰਨ ਸੋਨ ਤਗਮੇ ਜਿੱਤੇ ਹਨ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿਟਨੈੱਸ ਫੈਡਰੇਸ਼ਨ ਵਲੋਂ ਥਾਈਲੈਂਡ ਦੇ ਪਤਾਯਾ ਵਿਖੇ ਕਰਵਾਏ ਗਏ ਮਿਸਟਰ ਵਰਲਡ ਮੁਕਾਬਲੇ ਵਿਚ 20 ਮੁਲਕਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿਚ ਉਨ੍ਹਾਂ ਨੇ ਡੈਡ ਲਿਫਟ, ਸਕੈਟ ਅਤੇ ਬੈਂਚ ਪੈੱ੍ਰਸ ਵਿਚ ਗੋਲਡ ਮੈਡਲ ਹਾਸਲ