20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਲਾਸਰ ਧਾਮ ਲਈ ਲੰਗਰ ਸਮੱਗਰੀ ਰਵਾਨਾ <br/>

ਅਜੀਤ ਡੈਸਕ 31-12-2025

ਮਾਨਸਾ, 30 ਦਸੰਬਰ (ਸ.ਰਿ.)-ਮਾਨਸਾ ਸਾਲਾਸਰ ਸੇਵਾ ਸੰਮਤੀ ਵਲੋਂ ਸਾਲਾਸਰ ਧਾਮ ਲਈ ਲੰਗਰ ਸਮੱਗਰੀ ਰਵਾਨਾ ਕੀਤੀ ਗਈ | ਸੰਮਤੀ ਵਲੋਂ ਸਾਲਾਸਰ ਵਿਖੇ 30 ਦਸੰਬਰ ਤੋਂ 1 ਜਨਵਰੀ ਤੱਕ ਲੰਗਰ ਅਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ | ਝੰਡੀ ਦੀ ਰਸਮ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਨਾਰੀਅਲ ਦੀ ਰਸਮ ਕਾਂਗਰਸ ਆਗੂ ਗੁਰਪ੍ਰੀਤ ਕੌਰ ਗਾਗੋਵਾਲ ਨੇ ਨਿਭਾਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ, ਮਨੀਸ਼ ਬੱਬੀ ਦਾਨੇਵਾਲੀਆ, ਰਜਿੰਦਰ ਕੁਮਾਰ ਗੋਰਾ, ਸੋਨੂ ਬਾਂਸਲ, ਤਰਸੇਮ ਚੰਦ ਧੰਨਾ, ਮਦਨ ਲਾਲ, ਰਜੀਵ ਕੁਮਾਰ ਸਿੰਗਲਾ, ਧਰਮਪਾਲ ਗੋਇਲ, ਦਰਸ਼ਨ ਕੁਮਾਰ ਨੀਟਾ ਤੇ ਰਾਜਕੁਮਾਰ ਰਾਜੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਹਸਪਤਾਲ 'ਚ ਹੱਡੀਆਂ ਦੇ ਡਾਕਟਰ ਆਉਣ ਨਾਲ ਲੋਕਾਂ ਨੇ ਕੀਤੀ ਰਾਹਤ ਮਹਿਸੂਸ <br/> ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫ਼ਦ ਉੱਚ ਸਿੱਖਿਆ ਅਧਿਕਾਰੀ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।