10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪ੍ਰਵੀਨ ਕੁਮਾਰ ਗੋਇਲ ਨਿਊ ਦੁਸਹਿਰਾ ਕਮੇਟੀ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 03-09-2025
ਮਾਨਸਾ, 2 ਸਤੰਬਰ (ਸ.ਰਿ.)- ਨਿਊ ਦੁਸਹਿਰਾ ਕਮੇਟੀ ਮਾਨਸਾ ਦੀ ਹੋਈ ਚੋਣ 'ਚ ਪ੍ਰਵੀਨ ਕੁਮਾਰ ਗੋਇਲ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ | ਸਰਬਸੰਮਤੀ ਨਾਲ ਹੋਈ ਚੋਣ 'ਚ ਸੁਭਾਸ਼ ਕੁਮਾਰ ਬਾਂਸਲ, ਸੁਨੀਲ ਕੁਮਾਰ ਸ਼ੀਲਾ ਤੇ ਅਨਿਲ ਕੁਮਾਰ ਮੀਤ ਪ੍ਰਧਾਨ, ਐਡਵੋਕੇਟ ਰਾਕੇਸ਼ ਕੁਮਾਰ ਰਾਜਾ ਜਨਰਲ ਸਕੱਤਰ, ਰਮੇਸ਼ ਕੁਮਾਰ ਮੇਸ਼ੀ, ਦੀਪਕ ਕੁਮਾਰ ਦੀਪੂ ਤਾਲਮੇਲ ਸਕੱਤਰ, ਹਰੀ ਕਿ੍ਸ਼ਨ, ਡਾ. ਵਿਕਾਸ ਸ਼ਰਮਾ, ਬਲਜੀਤ ਕੜਵਲ ਪੈੱ੍ਰਸ ਸਕੱਤਰ, ਪ੍ਰਦੀਪ ਕੁਮਾਰ ਟੋਨੀ ਵਿੱਤ ਸਕੱਤਰ, ਦੀਪਕ ਗਰਗ ਲੰਬੂ, ਪ੍ਰੀਆਵਰਤ ਚੰਦਨ, ਵਰੁਣ ਵਿਨੂ ਬਾਂਸਲ, ਸੇਵਕ ਜਿੰਦਲ ਚੇਅਰਮੈਨ, ਬਲਜੀਤ ਸ਼ਰਮਾ, ਅਸ਼ੋਕ ਗਰਗ ਸਟੇਜ ਸਕੱਤਰ, ਹਰੀ ਮੋਹਣ, ਸੁਰਿੰਦਰ ਕੁਮਾਰ ਗੋਇਲ,ਅਵਤਾਰ ਗੁਪਤਾ, ਵਿਜੈ ਟਰਾਂਸਪੋਰਟ ਸਰਪ੍ਰਸਤ, ਰਵੀ ਕੁਮਾਰ, ਰਾਮਪਾਲ, ਕਿ੍ਸ਼ਨ ਗਰਗ, ਵਿਜੇ ਡਾਬਲਾ, ਤਰਸੇਮ ਡੇਲੂਆਣਾ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਰੋਸ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਟਾਈਪਿੰਗ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਨੇ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।