07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜੇ.ਸੀ. ਕਲੱਬ ਦੀਵਾਲੀ ਫਨ ਮੇਲੇ ਦਾ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਲੋਂ ਉਦਘਾਟਨ <br/>

ਅਜੀਤ ਡੈਸਕ 22-10-2025
ਆਦਮਪੁਰ, 21 ਅਕਤੂਬਰ (ਹਰਪ੍ਰੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਜੇ.ਸੀ ਕਲੱਬ ਆਦਮਪੁਰ ਦਾ ਦੀਵਾਲੀ ਫਨ ਮੇਲੇ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਆਦਮਪੁਰ ਵਲੋਂ ਸਮੂਹ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਰੀਬਨ ਕੱਟ ਕੇ ਕੀਤਾ ਗਿਆ | ਜਾਣਕਾਰੀ ਦਿੰਦੇ ਪ੍ਰਧਾਨ ਕਰਨ ਬਹਿਲ ਨੇ ਦੱਸਿਆ ਕਿ 10 ਰੋਜ਼ਾ ਮੇਲੇ ਦੀ ਸ਼ੁਰੂਆਤ ਕਰ ਕੇ ਮੇਲਾ ਸ਼ੁਰੂ ਕਰਵਾਇਆ ਗਿਆ ਹੈ ਇਸ ਵਿੱਚ ਆਦਮਪੁਰ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ, ਦਸ਼ਵਿੰਦਰ ਚਾਂਦ ਕਾਂਗਰਸੀ ਆਗੂ, ਰਾਜੇਸ਼ ਰਾਜੂ, ਕੌਸਲਰ ਭੁਪਿੰਦਰ ਸਿੰਘ ਭਿੰਦਾ, ਸੁਸ਼ਮਾ ਕੁਮਾਰੀ ਕੌਸਲਰ, ਵੀਨਾ ਚੌਡਾ, ਜੋਗਿੰਦਰਪਾਲ,ਦਵਿੰਦਰ ਸੂਰੀ, ਮਾਨਵ ਕੋਚਰ,ਹਰਪ੍ਰੀਤ ਸਿੰਘ ਸੰਧੂ, ਸੁਰੇਸ਼ ਕੁਮਾਰ ਠੁਕਰਾਲ, ਅਨੂਪ ਵਰਮਾ, ਹਿਤੇਸ਼ ਦਿਲਬਾਗੀ, ਸਮੇਤ ਕਲੱਬ ਦੇ ਮੈਬਰ ਹਾਜਰ ਹੋਏ |

ਪਿਛਲੀ ਖ਼ਬਰ ਚੋਹਕਾਂ ਵਿਖੇ ਬੰਦੀਛੋੜ ਦਿਵਸ ਸਬੰਧੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਅÏਰਤ ਵਲੋਂ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।