07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਚੱਲੀ ਗੋਲੀ

ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ )- ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਬਾਅਦ ਦੁਪਿਹਰ 1:30-2:30 ਵਜੇ ਦੇ ਗੋਲੀ ਚੱਲਣ ਦੀ ਖ਼ਬਰ ਹੈ।

ਅਜੀਤ ਡੈਸਕ 07-11-2026

ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ )- ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ  ਬਾਅਦ ਦੁਪਿਹਰ 1:30-2:30 ਵਜੇ ਦੇ ਗੋਲੀ ਚੱਲਣ ਦੀ ਖ਼ਬਰ ਹੈ। ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਕ ਗੁੱਟ ਦੇ ਵਿਆਕਤੀ ਦੇ ਗੋਲੀ ਲੱਗਣ 'ਤੇ ਉਸ ਨੂੰ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ।

ਪਿਛਲੀ ਖ਼ਬਰ ਭਲਕੇ 12 ਤੋਂ 1 ਵਜੇ ਦੇ ਵਿਚਕਾਰ ਹੋਵੇਗਾ ਪਰਵਿੰਦਰ ਦਾ ਸਸਕਾਰ ਅਗਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਕਿਸਾਨਾਂ ਵਲੋਂ ਧਰਨਾ ਦੂਜੇ ਦਿਨ ਵੀ ਜਾਰੀ