20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜੋਗਿੰਦਰ ਖੱਟਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ <br/> ਆਰੀਆ ਕੇਂਦਰੀ ਸਭਾ ਦਿੱਲੀ ਰਾਜ ਦੀਆਂ ਤਿੰਨ ਸਾਲਾ ਚੋਣਾਂ ਸਮਾਪਤ <br/>

ਆਰੀਆ ਕੇਂਦਰੀ ਸਭਾ, ਦਿੱਲੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜੋਗਿੰਦਰ ਖੱਟਰ ਹੋਰਨਾਂ ਪ੍ਰਤੀਨਿਧੀਆਂ ਦੇ ਨਾਲ | <br/> 10-12-2025
ਨਵੀਂ ਦਿੱਲੀ, 9 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਰਾਜ ਦੇ ਸਾਰੇ ਆਰੀਆ ਸਮਾਜਾਂ ਅਤੇ ਆਰੀਆ ਸੰਗਠਨਾਂ ਦੀ ਕੇਂਦਰੀ ਸੰਸਥਾ 'ਆਰੀਆ ਕੇਂਦਰੀ ਸਭਾ' ਦੀ ਤਿੰਨ ਸਾਲਾ ਚੋਣ ਪਿਛਲੇ ਦਿਨੀਂ ਆਰੀਆ ਸਮਾਜ ਹਨੂੰਮਾਨ ਰੋਡ ਦੇ ਆਡੀਟੋਰੀਅਮ ਵਿਚ ਹੋਈ | ਇਹ ਚੋਣ ਅਧਿਕਾਰੀ ਕ੍ਰਿਪਾਲ ਸਿੰਘ ਅਤੇ ਸਹਿ-ਚੋਣ ਅਧਿਕਾਰੀ ਸੁਰੇਸ਼ ਚੰਦਰ ਗੁੁਪਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਚੋਣ ਵਿਚ ਜੋਗਿੰਦਰ ਖੱਟਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ | ਉਨ੍ਹਾਂ ਦੱਸਿਆ ਕਿ ਮੌਜੂਦ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਨਵੇਂ ਚੁਣੇ ਗਏ ਪ੍ਰਧਾਨ ਜੋਗਿੰਦਰ ਖੱਟਰ ਨੂੰ ਆਪਣੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ |

ਪਿਛਲੀ ਖ਼ਬਰ ਆਰੀਆ ਕੇਂਦਰੀ ਸਭਾ ਦਿੱਲੀ ਰਾਜ ਦੀਆਂ ਤਿੰਨ ਸਾਲਾ ਚੋਣਾਂ ਸਮਾਪਤ <br/> ਅਗਲੀ ਖ਼ਬਰ ਸਰਕਾਰੀ ਹਸਪਤਾਲ ਦੇ ਨਿੱਜੀਕਰਨ ਵਿਰੁੱਧ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵਲੋਂ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।