10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗਾਜ਼ੀਆਬਾਦ ਵਿਚ ਏ.ਸੀ. ਫਟਿਆ, ਕੰਪਲੈਕਸ ਵਿਚ ਗੈਸ ਭਰਦੇ ਸਮੇਂ ਹੋਇਆ ਹਾਦਸਾ, ਇਕ ਦੀ ਮੌਤ

ਅਜੀਤ ਡੈਸਕ 01-06-2025
ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)- ਗਾਜ਼ੀਆਬਾਦ ਦੇ ਵੈਸ਼ਾਲੀ ਵਿਚ ਸਨਿਚਰਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ | ਵੈਸ਼ਾਲੀ ਸੈਕਟਰ 4 ਦੇ ਵਪਾਰਕ ਕੰਪਲੈਕਸ ਵਿਚ ਸਥਿਤ ਇਕ ਰੈਸਟੋਰੈਂਟ ਦਾ ਏ.ਸੀ. ਬਾਕਸ ਗੈਸ ਰੀਫਿਲਿੰਗ ਕਰਦੇ ਸਮੇਂ ਜ਼ੋਰਦਾਰ ਧਮਾਕੇ ਨਾਲ ਫਟ ਗਿਆ | ਗੈਸ ਭਰ ਰਹੇ ਕਰਮਚਾਰੀ ਪਿੰਟੂ ਦੀ ਮੌਤ ਹੋ ਗਈ | ਦੂਜਾ ਕਰਮਚਾਰੀ ਪੂਰਨ ਸਿੰਘ ਗੰਭੀਰ ਰੂਪ ਵਿਚ ਝੁਲਸ ਗਿਆ | ਜ਼ਖ਼ਮੀ ਨੂੰ ਘਟਨਾ ਵਾਲੀ ਥਾਂ ਦੇ ਪਾਸ ਹੀ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ |
ਪਿਛਲੀ ਖ਼ਬਰ ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 60 ਸਾਲਾ ਔਰਤ ਨੇ ਤੋੜਿਆ ਦਮ ਅਗਲੀ ਖ਼ਬਰ ਦਿੱਲੀ ਵਿਚ ਘੁਸਪੈਠੀਆਂ 'ਤੇ ਕਾਰਵਾਈ, ਪੁਲਿਸ ਨੇ 30 ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।