ਸਰਕਾਰੀ ਮਿਡਲ ਸਕੂਲ ਲੋਹਗੜ੍ਹ ਨੇ ਜ਼ਿਲ੍ਹਾ ਸਾਇੰਸ ਮੇਲੇ 'ਚ ਜਿੱਤਿਆ ਪਹਿਲਾ ਇਨਾਮ <br/>
ਸਾਇੰਸ ਅਧਿਆਪਕ ਸਚਿਨ ਅਸੀਜਾ ਨੂੰ ਉੱਨਤ ਪ੍ਰਦਰਸ਼ਨ ਟਰਾਫ਼ੀ ਨਾਲ ਸਨਮਾਨਿਤ ਕਰਨ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ | ਤਸਵੀਰ: ਅਵਤਾਰ ਸਿੰਘ ਅਣਖੀ
<br/>
05-12-2025