08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਉਗੋਕੇ ਵਿਖੇ ਵਿਧਵਾ ਪੰਚ ਦਾ ਘਰ ਡਿੱਗਿਆ

ਅਜੀਤ ਡੈਸਕ 03-09-2025
ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਬੀਤੀ ਦੇਰ ਰਾਤ ਪਿੰਡ ਉਗੋਕੇ ਵਿਖੇ ਵਿਧਵਾ ਪੰਚ ਦਾ ਮੀਂਹ ਨਾਲ ਘਰ ਡਿਗ ਪਿਆ ਅਤੇ ਉਸ ਅੰਦਰ ਪਿਆ ਡੇਢ ਲੱਖ ਦਾ ਸਮਾਨ ਵੀ ਟੱੁਟ ਭੱਜ ਗਿਆ | ਸਾਬਕਾ ਚੇਅਰਮੈਨ ਡੋਗਰ ਸਿੰਘ ਉਗੋਕੇ ਨੇ ਦੱਸਿਆ ਕਿ ਪੰਚ ਸੁਰਜੀਤ ਕੌਰ ਪਤਨੀ ਸਵ: ਰਾਜਾ ਸਿੰਘ ਜੋ ਕਿ ਡੇਰਾ ਸਿਰਸਾ ਨਾਲ ਸਬੰਧਿਤ ਪਰਿਵਾਰ ਹੈ ਅਤੇ ਬੀਤੀ ਰਾਤ ਜਦ ਘਰ ਡਿਗ ਰਿਹਾ ਸੀ, ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ | ਉਨ੍ਹਾਂ ਪ੍ਰਸ਼ਾਸਨ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ |
ਪਿਛਲੀ ਖ਼ਬਰ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਈ, ਚਾਰ ਜਣੇ ਜ਼ਖ਼ਮੀ ਅਗਲੀ ਖ਼ਬਰ ਪਿੰਡ ਚੀਮਾ ਵਿਖੇ ਭਾਰੀ ਮੀਂਹ ਕਾਰਨ ਲੋੜਵੰਦ ਪਰਿਵਾਰ ਦਾ ਘਰ ਡਿਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।