ਰਾੜਾ ਸਾਹਿਬ, 4 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਸੀਨੀ. ਆਗੂ ਡਾ. ਰਾਵਿੰਦਰਪਾਲ ਸ਼ਰਮਾ ਘੁਡਾਣੀ ਕਲ੍ਹਾਂ ਵੱਲੋਂ ਅੱਜ ਉਨ੍ਹਾਂ ਦੀ ਦੁਕਾਨ ਤੇ ਬਲਾਕ ਸੰਮਤੀ ਘੁਡਾਣੀ ਕਲ੍ਹਾਂ ਜੋਨ ਤੋਂ ਆਪ ਦੀ ਉਮੀਦਵਾਰ ਗੁਰਪ੍ਰੀਤ ਕੌਰ ਦਾ ਪੁੱਜਣ 'ਤੇ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਸ਼ਗਨ ਦਿੱਤਾ ਅਤੇ ਮੰੂਹ ਮਿੱਠਾ ਕਰਵਾਉਂਦਿਆਂ ਘੁਡਾਣੀ ਕਲ੍ਹਾਂ ਅਤੇ ਪਿੰਡ ਰਾਣੋਂ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੀ ਤਰੱਕੀ ਅਤੇ ਬਿਹਤਰੀ ਲਈ ਉਮੀਦਵਾਰ ਗੁਰਪ੍ਰੀਤ ਕੌਰ ਨੂੰ ਸਮਰਥਨ ਦਿੱਤਾ ਜਾਵੇ | ਇਸ ਮੌਕੇ ਉਮੀਦਵਾਰ ਗੁਰਪ੍ਰੀਤ ਕੌਰ ਨਾਲ ਉਨ੍ਹਾਂ ਦੇ ਸਮਰਥਨ ਸਨ |