12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੰਗਾ ਐਕਰੋਵੂਲ ਵਾਲਿਆਂ ਨੇ ਦਹੇੜੂ ਵਿਖੇ ਬਣਾਇਆ ਸ਼ੈੱਡ

ਅਜੀਤ ਡੈਸਕ 22-10-2025
ਬੀਜਾ, 21 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੰਗਾ ਬੋਨੇਵੋਂਲੈਂਟ ਐਂਡ ਡਿਵੈਲਪਮੈਂਟ ਫਾਉਂਡੇਸ਼ਨ ਵਲੋਂ ਸੀ. ਐੱਸ. ਆਰ. ਵਿਕਾਸ ਅਧੀਨ ਪਿੰਡ ਦਹੇੜੂ ਵਿਖੇ ਪੰਚਾਇਤ ਮੈਂਬਰ ਜਸਵੰਤ ਸਿੰਘ ਜੱਸੀ ਦੀ ਮਿਹਨਤ ਸਦਕਾ ਸੰਗੂ ਪੱਤੀ ਦੀ ਸਾਂਝੀ ਜਗ੍ਹਾ 'ਤੇ ਬਣੇ ਹੋਏ ਚੌਂਤਰੇ 'ਤੇ ਸ਼ੈੱਡ ਬਣਾਇਆ ਗਿਆ | ਗੰਗਾ ਐਕਰੋਵੂਲ ਫੈਕਟਰੀ ਵਾਲਿਆਂ ਦਾ ਜਸਵੰਤ ਸਿੰਘ ਜੱਸੀ ਦਹੇੜੂ, ਮਨਿੰਦਰ ਸਿੰਘ ਮੰਨਾ, ਜਸਵੰਤ ਸਿੰਘ ਜੱਸੀ ਪੰਚ, ਜਗਤਾਰ ਸਿੰਘ, ਅਵਤਾਰ ਸਿੰਘ, ਤਾਰਾ ਸਿੰਘ, ਗੁਲਜ਼ਾਰ ਸਿੰਘ, ਜਥੇਦਾਰ ਮਨਜੀਤ ਸਿੰਘ, ਬਾਬੂ ਰਤਨ ਸਿੰਘ, ਰਣਜੀਤ ਸਿੰਘ ਅÏਜਲਾ, ਕੁਲਵੰਤ ਸਿੰਘ ਪੋਲਾ ਆਦਿ ਨਗਰ ਨਿਵਾਸੀਆਂ ਨੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਦਾ ਵਫ਼ਦ ਮਾਰਕੀਟ ਕਮੇਟੀ ਦੇ ਅਧਿਕਾਰੀ ਨੂੰ ਮਿਲਿਆ ਅਗਲੀ ਖ਼ਬਰ ਲੰਮੇ ਗੋਤ ਦੇ ਜਠੇਰਿਆਂ ਦੀ ਯਾਦ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।