16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਨੋਜ ਕੁਮਾਰ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਬਣੇ <br/>

ਗੋਨਿਆਣਾ ਸਫ਼ਾਈ ਸੇਵਕ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਮਨੋਜ ਕੁਮਾਰ ਆਪਣੇ ਸਾਥੀਆਂ ਨਾਲ | ਤਸਵੀਰ: ਲਛਮਣ ਦਾਸ ਗਰਗ <br/> 25-09-2025
ਗੋਨਿਆਣਾ, 24 ਸਤੰਬਰ (ਲਛਮਣ ਦਾਸ ਗਰਗ)- ਸਥਾਨਕ ਸਾਰੇ ਕੱਚੇ ਪੱਕੇ ਸਫ਼ਾਈ ਸੇਵਕ ਕਰਮੀਆਂ ਦੀ ਮੀਟਿੰਗ ਹੋਈ ਜਿਸ ਵਿਚ ਸਰਵ ਸੰਮਤੀ ਨਾਲ ਮਨੋਜ ਕੁਮਾਰ ਨੂੰ ਸਫ਼ਾਈ ਸੇਵਕ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਰਵ ਸੰਮਤੀ ਨਾਲ ਇਹ ਫੈਸਲਾ ਵੀ ਲਿਆ ਗਿਆ ਕਿ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੇਟ ਮਿਲਣ ਦਾ ਮਸਲਾ ਅਤੇ ਕਈ ਸਾਲਾਂ ਤੇ ਈ ਪੀ ਐਫ ਜੋ ਕੱਟਿਆ ਤਾਂ ਗਿਆ ਪਰ ਨਗਰ ਕੌਂਸਲ ਵਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ¢ ਆਪਸੀ ਸਹਿਮਤੀ ਨਾਲ ਹੋਰ ਮੰਗਾਂ 'ਤੇ ਵਿਚਾਰ ਕੀਤਾ ਗਿਆ¢ਇਸ ਸਮੇਂ ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਮੰਗਤ ਰਾਮ, ਸੁਨੀਲ ਕੁਮਾਰ, ਵਿਕਰਮ, ਅਸ਼ੋਕ ਕੁਮਾਰ, ਬੁੱਧ ਰਾਮ, ਰਮਨ ਕੁਮਾਰ, ਰਾਜ ਕੁਮਾਰ, ਸੰਜੀਵ ਕੁਮਾਰ, ਰਵਿੰਦਰ ਕੁਮਾਰ, ਦੀਪਕ ਕੁਮਾਰ ਆਦਿ ਸਫ਼ਾਈ ਸੇਵਕ ਮੀਟਿੰਗ ਵਿੱਚ ਸ਼ਾਮਿਲ ਸਨ¢

ਪਿਛਲੀ ਖ਼ਬਰ ਝੋਨੇ ਦੀ ਖਰੀਦ ਸੰਬੰਧੀ ਪ੍ਰਬੰਧ ਮੁਕੰਮਲ-ਡੀ. ਸੀ. ਕਿਹਾ ਝੋਨੇ ਦੀ ਸਟੋਰੇਜ ਲਈ 511 ਰਾਈਸ ਮਿੱਲਾਂ ਦੀ ਖਰੀਦ ਏਜੰਸੀਆਂ... ਅਗਲੀ ਖ਼ਬਰ ਐਨ. ਐਸ. ਐਸ. ਦਿਵਸ ਨੂੰ ਸਮਰਪਿਤ ਇਕ ਰੋਜ਼ਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।