ਭਾਈਰੂਪਾ, 8 ਦਸੰਬਰ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਮਕੌਰ ਸਿੰਘ ਸਿੱਧੂ ਨੂੰ ਉਸ ਵਕਤ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਾਜਰ ਸਿੰਘ ਸਿੱਧੂ (78) ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਬੇਵਕਤੀ ਦਿਹਾਂਤ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਹਲਕਾ ਇੰਚਾਰਜ ਹਰਿੰਦਰ ਮਹਿਰਾਜ, ਕੌਰ ਸਿੰਘ ਜਵੰਧਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਜਿਓਣ ਸਿੰਘ ਸੇਲਬਰਾਹ, ਟਰਾਂਸਪੋਟਰ ਨਿਰਮਲ ਸਿੰਘ ਬੁਰਜ ਗਿੱਲ, ਲਖਵੀਰ ਸਿੰਘ ਲੱਖੀ ਜਵੰਧਾ ਪ੍ਰਧਾਨ ਨਗਰ ਪੰਚਾਇਤ, ਗੁਰਮੇਲ ਸਿੰਘ ਮੇਲੀ ਸਾਬਕਾ ਪ੍ਰਧਾਨ, ਜਸਵੰਤ ਸਿੰਘ ਸਿੱਧੂ, ਹਰਬੰਸ ਸਿੰਘ ਕਾਂਗੜੀਆ, ਗੁਰਨੈਬ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਜਵੰਧਾ, ਹਰਵਿੰਦਰ ਸਿੰਘ ਡੀ. ਸੀ., ਰਾਜਵੀਰ ਸਿੰਘ ਮੁੱਟੇ, ਸਾ: ਸਰਪੰਚ ਮੱਲ ਸਿੰਘ ਮੁੱਟੇ, ਗੁਰਨੈਬ ਸਿੰਘ ਨੈਬੀ, ਕਰਨੈਲ ਸਿੰਘ ਮੰਡੇਰ, ਸ਼ਿੰਦਾ ਮੰਡੇਰ ਸਰਪੰਚ, ਸੰਦੀਪ ਸਿੰਘ ਜਵੰਧਾ, ਕੁਲਦੀਪ ਸਿੰਘ ਚੇਲਾ, ਕਾਲਾ ਜਵੰਧਾ, ਗੁਰਚਰਨ ਸਿੰਘ ਵਿਰਦੀ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ ਫ਼ੌਜੀ, ਮੰਦਰ ਮੈਂਬਰ, ਗੁਰਮੇਲ ਸਿੰਘ ਵਿਰਦੀ, ਰੰਮੀ ਸੰਧੂ, ਹਰਮੇਲ ਗਾਡੀ, ਕੁਲਵੰਤ ਸਿੰਘ ਭਾਈਕਾ, ਸ਼ਾਮ ਸਿੰਘ ਜੰਡੂ, ਸੀਨੀਅਰ ਕਾਂਗਰਸੀ ਆਗੂ ਜਸ਼ਨਦੀਪ ਸਿੰਘ ਚਹਿਲ, ਗੁਰਚਰਨ ਸਿੰਘ ਧਾਲੀਵਾਲ, ਚੰਨੀ ਕਰਕਰਾ, ਗੁਰਲਾਲ ਭੱਲਣ, ਬਹਾਦਰ ਸਿੰਘ ਸਿੱਧੂ, ਕਸ਼ਮੀਰ ਸਿੰਘ ਸਿੱਧੂ, ਕਮਲਜੀਤ ਸਿੰਘ ਸਿੱਧੂ ਆਦਿ ਨੇ ਚਮਕੌਰ ਸਿੰਘ ਸਿੱਧੂ, ਐੱਸ.ਡੀ.ਓ. ਮਨਦੀਪ ਸਿੰਘ ਸਿੱਧੂ ਕੇ ਭਿੰਦਰ ਸਿੰਘ ਸਿੱਧੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |