22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨਵਰਾਤਰਿਆਂ ਮੌਕੇ ਲੱਗੀਆਂ ਮਾਂ ਦੇ ਦਰਬਾਰ 'ਤੇ ਰੌਣਕਾਂ <br/>

ਅਜੀਤ ਡੈਸਕ 24-09-2025
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)-ਮਾਤਾ ਰਾਣੀ ਦੇ ਨਵਰਾਤਰਿਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼ਹਿਰ ਦੇ ਸਾਰੇ ਹੀ ਮੰਦਰਾਂ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਉੱਥੇ ਹੀ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਮੰਦਰ ਵਿਚ ਪ੍ਰਧਾਨ ਰਵਿ ਸ਼ਰਮਾ ਵਲੋਂ ਮਾਤਾ ਰਾਣੀ ਦੇ ਦਰਬਾਰ 'ਤੇ ਜੋਤ ਜਗਾਈ ਅਤੇ ਪੰਡਿਤ ਜਗਤ ਰਾਮ ਵਲੋਂ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਪ੍ਰਧਾਨ ਰਵਿ ਸ਼ਰਮਾ ਨੇ ਦੱਸਿਆ ਕਿ ਮੰਦਰ ਵਿਖੇ ਹਰ ਰੋਜ਼ ਸ਼੍ਰੀ ਦੁਰਗਾ ਸਤੁੱਤੀ ਦਾ ਪਾਠ ਇਸਤਰੀ ਸਭਾ ਵਲੋਂ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ | ਇਸ ਮੌਕੇ ਮੋਨੂੰ ਪੰਡਿਤ, ਪੁਜਾਰੀ ਅੰਸ਼ ਸ਼ੁਕਲਾ, ਲਵੀ ਨਰੂਲਾ, ਬਿੱਟੂ ਮੋਂਗਾ, ਲਾਡਾ ਮੋਂਗਾ, ਰਾਜਨ, ਵਿੱਕੀ, ਨੀਲੂ, ਸਾਹਿਲ, ਸਨਮ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ |

ਪਿਛਲੀ ਖ਼ਬਰ ਪਦਮਪੁਰ ਸ੍ਰੀ ਗੰਗਾਨਗਰ ਤੋਂ ਸੰਗਤ ਨੇ ਹੜ੍ਹ ਪੀੜਤਾਂ ਲਈ ਭੇਜੀ ਡਿਸਪੋਜ਼ਲ ਪਾਣੀ ਤੇ ਆਟੇ ਦੀ ਸੇਵਾ <br/> ਅਗਲੀ ਖ਼ਬਰ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਸੋਢੀ ਵਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।