12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਇਗਨੂੰ 'ਚ ਸੈਸ਼ਨ ਜੂਨ 2025 ਦੀਆਂ ਪ੍ਰੀਖਿਆਵਾਂ ਮੁਲਤਵੀ-ਡਾ. ਵੀਰਪਾਲ

ਅਜੀਤ ਡੈਸਕ 01-06-2025
ਜ਼ੀਰਾ, 31 ਮਈ (ਰਜਨੀਸ਼ ਕਥੂਰੀਆ)-ਇਗਨੰੂ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ) ਦੀਆਂ ਟੀ.ਈ.ਈ.ਜੂਨ 2025 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਜੋ 2 ਜੂਨ 2025 ਨੂੰ ਸ਼ੁਰੂ ਹੋ ਰਹੀਆਂ ਸਨ | ਉਹ ਹੁਣ 12 ਜੂਨ ਤੋਂ ਸ਼ੁਰੂ ਹੋ ਹੋਣਗੀਆਂ | ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਇਸ ਸੂਚਨਾ ਦੀ ਜਾਣਕਾਰੀ ਇਗਨੂ ਯੂਨੀਵਰਸਿਟੀ ਦੀ ਵੈੱਬ ਸਾਈਟ ਤੋਂ ਜਾਂ ਸੰਤ ਕਬੀਰ ਕਾਲਜ ਜ਼ੀਰਾ ਦੇ ਇਗਨੂੰ ਹੈਲਪ ਡੈਕਸ ਤੋਂ ਵੀ ਲਈ ਜਾ ਸਕਦੀ ਹੈ |
ਪਿਛਲੀ ਖ਼ਬਰ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਹੋਈ ਬੈਠਕ ਅਨਿਲ ਕੁਮਾਰ ਮਹਿਰਾ ਬਣੇ ਬਲਾਕ ਫ਼ਿਰੋਜ਼ਪੁਰ ਸ਼ਹਿਰ ਦੇ ਪ... ਅਗਲੀ ਖ਼ਬਰ ਸੋਢੀ ਨਗਰ ਦੇ ਬੱਚੇ ਪਿੰਡ 'ਤੇ ਲੱਗਿਆ ਨਸ਼ਿਆਂ ਦਾ ਦਾਗ਼ ਧੋਣ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।